ਪੰਜਾਬ

ਸ਼ਨੀਵਾਰ ਵਰਕਿੰਗ ਕਰਨ ਦਾ ਕੋਈ ਪ੍ਰਸਤਾਵ ਨਹੀਂ , ਅਫਵਾਹਾਂ ਤੋਂ ਬਚੋ

ਪੰਜਾਬ ਸਰਕਾਰ ਵਲੋਂ ਸ਼ਨੀਵਾਰ ਨੂੰ ਵਰਕਿੰਗ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਫਾਇਲ ਨਹੀਂ ਚੱਲੀ ਹੈ । ਇਹ ਸਿਰਫ ਅਫਵਾਹ ਹੈ । ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸ਼ਨੀਵਾਰ ਨੂੰ ਵਰਕਿੰਗ ਕਰਨ ਦਾ ਕੋਈ ਨਾ ਫਿਲਹਾਲ ਦੀ ਘੜੀ ਫੈਸਲਾ ਲਿਆ ਹੈ ਅਤੇ ਨਾ ਹੀ ਕਿਸੇ ਸਰਕਾਰੀ ਦਫਤਰ ਵਲੋਂ ਫਾਇਲ ਪੁੱਟ ਅਪ ਕਰਨਾ ਤਾ ਦੂਰ ਦੀ ਗੱਲ ਫਾਇਲ ਹੀ ਤਿਆਰ ਨਹੀਂ ਕੀਤੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!