ਪੰਜਾਬ

ਖਰੜ ਹਲਕੇ ਦੀ ਵਿਧਾਇਕ ਤੇ ਮੰਤਰੀ ਅਨਮੋਲ ਗਗਨ ਮਾਨ ਪਹੁੰਚੀ ਹਸਪਤਾਲ

ਡਾਕਟਰ ਵਲੋਂ ਕੁੱਝ ਦਿਨ ਆਰਾਮ ਕਰਨ ਦੀ ਸਲਾਹ 

ਇਕ ਪਾਸੇ ਭਾਰੀ ਬਰਸਾਤ ਨਾਲ ਖਰੜ ਸ਼ਹਿਰ ਅੰਡਰ ਹਰ ਗਲ਼ੀ ਮੁੱਹਲੇ ਚ ਪਾਣੀ ਭਰਿਆ ਹੋਇਆ ਹੈ। ਦੂਜੇ ਪਾਸੇ ਖਰੜ ਦੀ ਵਿਧਾਇਕ ਤੇ ਮੰਤਰੀ ਅਨਮੋਲ ਗਗਨ ਮਾਨ ਨੇ  ਪੈਰ ਫਰੈਕਚਰ ਹੋਣ ਕਾਰਨ ਸਰਕਾਰੀ ਹਸਪਤਾਲ ਖਰੜ ਜਾ ਕੇ ਪਲਸਤਰ ਕਰਵਾਇਆ। ਡਾਕਟਰ ਸਾਹਿਬ ਨੇ ਕੁਝ ਦਿਨ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ।
ਹਲਕਾ ਨਿਵਾਸੀਆਂ ਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਮੈਂ ਹਲਕੇ ਦਾ ਦੌਰਾ ਕਰਕੇ ਪ੍ਰਸ਼ਾਸਨ ਅਤੇ ਆਪਣੀਆਂ ਟੀਮਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!