ਪੰਜਾਬ

ਪੰਜਾਬ ਸਰਕਾਰ ਵਲੋਂ ਸ੍ਰੀ ਮੁਕਤਸਰ ਸਾਹਿਬ ਮਾਮਲੇ ਚ ਐਸ ਆਈ ਟੀ ਦਾ ਗਠਨ

ਪੜੋ ਕੌਣ ਕੌਣ ਹੋਣਗੇ SIT ਚ

ਪੰਜਾਬ ਸਰਕਾਰ ਨੇ ਸ੍ਰੀ ਮੁਕਤਸਰ ਸਾਹਿਬ ਚ ਵਕੀਲ ਨਾਲ ਪੁਲਿਸ ਅਧਿਕਾਰੀਆਂ ਵਲੋਂ ਕੀਤੇ ਗਏ ਤਸ਼ੱਦਦ ਮਾਮਲੇ ਵਿਚ ਪੰਜਾਬ ਸਰਕਾਰ ਨੇ SIT ਦਾ ਗਠਨ ਕਰ ਦਿੱਤਾ ਹੈ । ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ ਆਈ ਪੀ ਐਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਇਸ ਦੇ ਮੁਖੀ ਹੋਣਗੇ ।ਜਦੋ ਕਿ ਪੀ ਪੀ ਐਸ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਹਰਮੀਤ ਸਿੰਘ ਹੁੰਦਲ , ਸੋਹਿਲਾ ਕਾਸਿਮ ਮੀਰ ਆਈ ਪੀ ਐਸ ਏ ਡੀ ਸੀ ਪੀ ਪੁਲਿਸ ਕਮਿਸ਼ਨਰ ਲੁਧਿਆਣਾ ਤੇ ਪਲਵਿੰਦਰ ਸਿੰਘ ਚੀਮਾ ਪੀ ਪੀ ਐਸ ਐਸ ਪੀ investigation ਸਂਗਰੂਰ ਇਸ ਦੇ ਮੈਂਬਰ ਹੋਣਗੇ ।
ਇਹ ਐਸ ਆਈ ਟੀ ADGP ਜਸਕਰਨ ਸਿੰਘ ਆਈ ਆਈ ਐਸ ਇੰਟੈਲੀਜੇਂਸ ਦੀ ਅਗਵਾਈ ਚ ਕੰਮ ਕਰੇਗੀ । SIT ਆਪਣੀ ਰਿਪੋਰਟ ਡਾਇਰੈਕਟਰ ਬਿਊਰੋ ਆਫ Invetigation ਨੂੰ ਸੌਂਪੇਗੀ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!