ਪੰਜਾਬ

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ਅੱਗੇ ਰੋਸ਼ ਧਰਨੇ 

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ਅੱਗੇ ਲਾਏ ਰੋਸ਼ ਧਰਨੇ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਪਸੂ ਪਾਲਣ ਵਿਭਾਗ ਦੀ ਅਫ਼ਸਰਸਾਹੀ ਦੇ ਵਤੀਰੇ ਤੋਂ ਤੰਗ ਆ ਕਿ ਅੱਜ  ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰਾਂ ਨੇ ਪਸੂ਼ ਪਾਲਣ ਵਿਭਾਗ  ਦੇ ਡਿਪਟੀ ਡਾਇਰੈਕਟਰਾਂ ਅੱਗੇ ਰੋਸ਼ ਧਰਨੇ ਦਿਤੇ ਅਤੇ ਅਫ਼ਸਰਸਾਹੀ ਦੇ ਪੱਖਪਾਤੀ ਰਵੱਈਏ ਖਿਲਾਫ ਜੋਰਦਾਰ ਪਿੱਟ ਸਿਆਪਾ ਕੀਤਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਕਿ ਜਿਲਾ ਪੱਧਰੀ ਰੋਸ਼ ਧਰਨਿਆਂ ਤੋਂ ਉਤਸਾਹਿਤ ਹੋ ਕਿ ਡਾਇਰੈਕਟਰ ਪਸੂ਼ ਦਾ ਦਫ਼ਤਰ ਘੇਰਨ ਤੋਂ ਵੀ ਗੁਰੇਜ ਨਹੀਂ ਕਰਨਗੇ ਉਹਨਾ ਕਿਹਾ ਕਿ ਜੇਕਰ ਲੁਧਿਆਣਾ ਜਿਲੇ ਦੀ ਤਹਿਸੀਲ ਜਗਰਾਉਂ ਦੇ ਵੈਟਨਰੀ ਇੰਸਪੈਕਟਰਾਂ ਨਾਲ ਅਫ਼ਸਰਸਾਹੀ ਦੇ ਦਬਾਅ ਹੇਠ ਜੇਕਰ ਕੋਈ ਵਿਭਾਗ ਨੇ ਬੇਇੰਨਸਾਫੀ ਕੀਤੀ ਤਾਂ ਵਿਭਾਗ ਦੇ ਉਚ ਅਫ਼ਸਰਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਏਗਾ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!