ਪੰਜਾਬ
ਆਪਣੇ ਬਲਬੂਤੇ ਤੇ ਲੋਕ ਸਭਾ Election ਲੜਨ ਵਾਲੇ ਬਿਆਨ ਖੁਸੀ ਦੀ ਲਹਿਰ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਬਲਬੂਤੇ ਤੇ ਲੋਕ ਸਭਾ ਚੋਣਾਂ Election ਲੜਨ ਲਈ ਦਿਤੇ ਬਿਆਨ ਕਾਰਨ ਜਿਲਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਾਂਗਰਸੀਆਂ ਦੇ ਚਿਹੜੇ ਤੇ ਖੁਸੀ਼ ਪਰਤ ਆਈ ਹੈ ।
ਇਹ ਪ੍ਰਗਟਾਵਾ ਸਵਿੰਦਰ ਸਿੰਘ ਭੰਮਰਾ ਮੈਂਬਰ ਪੀ ਪੀ ਸੀ,ਬਲਾਕ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ,ਬਲਾਕ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ,ਸੀਨੀਅਰ ਕਾਂਗਰਸੀ ਵਰਕਰ ਕਿਸ਼ਨ ਚੰਦਰ ਮਹਾਜ਼ਨ,ਯੂਥ ਲੀਡਰ ਗੋਲਡੀ ਭੰਮਰਾ ਨੇ ਕਿਹਾ ਹੈ ਕਿ ਕਾਂਗਰਸ ਦਾ ਆਧਾਰ ਪੂਰੇ ਪੰਜਾਬ ਵਿਚ ਹੇਠਲੇ ਪੱਧਰ ਤੱਕ ਕਾਇਮ ਹੈ ।
ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਸਲਾਹ ਨੂੰ ਬਿਲਕੁਲ ਅੱਖੋਂ ਪਰੋਖੇ ਨਾ ਕਰਨ ਤੇ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਨੂੰ 2024 ਦੀਆਂ Election ਵਿਚ ਆਮ ਆਦਮੀ ਪਾਰਟੀ ਨਾਲ ਦੋ ਦੋ ਹੱਥ ਕਰਨ ਦੀ ਛੂਟ ਦੇਣ ਤਾਂ ਕਿ ਨਕਲੀ ਇੰਨਕਬਾਲ ਦਾ ਨਿਤਾਰਾ ਹੋ ਸਕੇ ।
ਇਸ ਮੌਕੇ ਤੇ ਨੌਜਵਾਨ ਆਗੂ ਪਰਮ ਸੁਨੀਲ ਸਿੰਘ ਲੱਡੂ,ਮਨਿਦਰ ਸਿੰਘ ਖਹਿਰਾ ਪੀ ਏ,ਰੰਧਾਵਾ ਸਾਹਿਬ,ਸਰਪੰਚ ਤੇਜਵੀਰ ਸਿੰਘ ਭਿਟੇਵੱਢ ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ ਸਰਪੰਚ ਹਰਪਿੰਦਰ ਸਿੰਘ ਉਦੋਵਾਲੀ,ਸਰਪੰਚ ਰਜਵੰਤ ਸਿੰਘ ਢੇਸੀਆਂ ਸਰਪੰਚ ਅੰਗਰੇਜ ਸਿੰਘ ਲੁਕਮਾਨੀਆ, ਸਰਪੰਚ ਪ੍ਰੀਤਮ ਸਿੰਘ ਧਾਲੀਵਾਲ,ਸਰਪੰਚ ਬਿਕਰਮ ਜੀਤ ਸਿੰਘ ਬਿੱਕਾ ਮੰਮਣ,ਸਰਪੰਚ ਗੁਰਮੇਜ ਸਿੰਘ ਭੱਟੀ ਦਰਗਾਬਾਦ,ਬਾਲੀ ਵੜੈਚ,ਸਰਪੰਚ ਅਵਤਾਰ ਸਿੰਘ ਕੋਟਲੀ,ਸਰਪੰਚ ਸੁਖਵਿੰਦਰ ਸਿੰਘ ਅਠਵਾਲ ਨਰਿੰਦਰ ਸਿਘ ਬਾਜਵਾ ਪਾਲੀ ਡੇਰਾ ਬਾਬਾ ਨਾਨਕ ਜਨਕ ਰਾਜ ਮਹਾਜ਼ਨ ਸਾਬਕਾ ਪ੍ਰਧਾਨ ਡੇਰਾ ਬਾਬਾ ਨਾਨਕ ਐਡਵੋਕੇਟ ਬਰਜਿੰਦਰਾ ਸਿਘ ਸਰਪੰਚ ਸਿਕਾਰ,ਸਰਪੰਚ ਸੁਰਜੀਤ ਸਿੰਘ ਮਾਹਲ,ਲਖਬੀਰ ਸਿੰਘ ਲੱਡੂ,ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕਫੈਡ ਗੁਰਦਾਸਪੁਰ,ਬਲਕਾਰ ਸਿੰਘ ਉਦੋਵਾਲੀ ਮੈਂਬਰ ਜਿਲਾ ਪ੍ਰੀਸ਼ਦ , ਮਨੀ ਮਹਾਜ਼ਨ ਸੀਨੀਅਰ ਕਾਂਗਰਸੀ ਲੀਡਰ,ਦਲਬੀਰ ਸਿੰਘ ਭਿੱਲਾ ਕੋਟਲੀ ਸੂਰਤ ਮੱਲੀ,ਸਰਪੰਚ ਗੁਰਦੀਪ ਸਿੰਘ,ਨਰਿੰਦਰ ਸੋਨੀ,ਸੁਖਜਿੰਦਰ ਸਿੰਘ ਸਾਬੀ ਮਹਿਮਾਚੱਕ ਤਰਸੇਮ ਮਹਾਜ਼ਨ ਕਲਾਨੌਰ ਆਦਿ ਹਾਜ਼ਰ ਸਨ ।