ਪੰਜਾਬ
1990 ਬੈਚ ਦੇ ਆਈ ਏ ਐਸ ਅਧਿਕਾਰੀ ਵੀ ਕੇ ਸਿੰਘ ਹੋਣਗੇ ਮੁੱਖ ਮੰਤਰੀ ਦੇ ਸਪੈਸ਼ਲ ਚੀਫ਼ ਸੈਕਟਰੀ
ਪੰਜਾਬ ਸਰਕਾਰ ਦੇ 1990 ਬੈਚ ਦੇ ਆਈ ਏ ਐਸ ਅਧਿਕਾਰੀ ਵੀ ਕੇ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਪੈਸ਼ਲ ਚੀਫ਼ ਸੈਕਟਰੀ ਹੋਣਗੇ। ਵੀ ਕੇ ਸਿੰਘ ਇਸ ਸਮੇਂ ਕੇਂਦਰ ਚ ਹਨ ਤੇ ਵਾਪਸ ਪੰਜਾਬ ਆ ਰਹੇ ਹਨ।