ਮਨੋਰੰਜਨ

ਐਕਸ਼ਨ ਥ੍ਰਿਲਰ ‘ਵਾਰਨਿੰਗ’ 19 ਨਵੰਬਰ 2021 ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੀ ਹੈ।

 

ਐਕਸ਼ਨ ਥ੍ਰਿਲਰ ‘ਵਾਰਨਿੰਗ’ 19 ਨਵੰਬਰ 2021 ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੀ ਹੈ।

 

 

ਗਿੱਪੀ ਗਰੇਵਾਲ ਦੀ ਝਲਕ ਸੁਰਖੀਆਂ ਬਟੋਰ ਰਹੀ ਹੈ ਕਿਉਂਕਿ ਵਾਰਨਿੰਗ ਨੇ ਪਹਿਲਾਂ ਹੀ ਦਰਸ਼ਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਫਿਲਮ 19 ਨਵੰਬਰ 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

 

ਹੰਬਲ ਮੋਸ਼ਨ ਪਿਕਚਰਜ਼ ਦੇ ਹੇਂਠ ਵਾਰਨਿੰਗ ਨੂੰ ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਾਰਨਿੰਗ ਵਿੱਚ ਗਿੱਪੀ ਗਰੇਵਾਲ ਨਾਲ ਪ੍ਰਿੰਸ ਕੇ.ਜੇ ਸਿੰਘ, ਧੀਰਜ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਹਨ। ਮਹਾਬੀਰ ਭੁੱਲਰ, ਆਸ਼ੀਸ਼ ਦੁੱਗਲ ਅਤੇ ਹਨੀ ਮੱਟੂ ਆਪਣੀਆਂ ਸਹਾਇਕ ਭੂਮਿਕਾਵਾਂ ਨੂੰ ਦੁਬਾਰਾ ਪੇਸ਼ ਕਰ ਰਹੇ ਹਨ। ਕਹਾਣੀ ਗਿੱਪੀ ਗਰੇਵਾਲ ਦੁਆਰਾ ਲਿਖੀ ਅਤੇ ਪ੍ਰੋਡਿਊਸ ਕੀਤੀ ਗਈ ਹੈ। ਇਸ ਦੇ ਸੰਵਾਦ ਪ੍ਰਿੰਸ ਕੇ.ਜੇ. ਸਿੰਘ ਨੇ ਲਿਖੇ ਹਨ। ਫੋਟੋਗ੍ਰਾਫੀ ਦੇ ਨਿਰਦੇਸ਼ਕ ਮਨੀਸ਼ ਭੱਟ ਹਨ। ਭਾਨਾ ਐਲ.ਏ.ਕਾਰਜਕਾਰੀ ਨਿਰਮਾਤਾ ਹਨ। ਵਿਨੋਦ ਅਸਵਾਲ ਅਤੇ ਹਰਦੀਪ ਦੁੱਲਟ ਕ੍ਰਮਵਾਰ ਪ੍ਰੋਜੈਕਟ ਹੈੱਡ ਅਤੇ ਲਾਈਨ ਪ੍ਰੋਡਿਊਸਰ ਹਨ। ਇਸ ਫਿਲਮ ਦੇ ਗੀਤ ਸਾਗਾ ਹਿੱਟਸ ਦੇ ਹੇਂਠ ਪੇਸ਼ ਕੀਤੇ ਜਾਣਗੇ।

 

 

ਪ੍ਰਿੰਸ ਕੇ.ਜੇ ਸਿੰਘ ਨੇ ਕਿਹਾ, ”ਮੇਰੇ ਕਿਰਦਾਰ ਨੇ ਦਰਸ਼ਕਾਂ ‘ਚ ਉਤਸੁਕਤਾ ਪੈਦਾ ਕੀਤੀ ਹੈ। ਹੁਣ ਤੱਕ ਦਾ ਹੁੰਗਾਰਾ ਸਾਡੀਆਂ ਉਮੀਦਾਂ ਤੋਂ ਵੱਧ ਨਿਕੇਲਯਾ ਅਤੇ ਸਾਨੂੰ ਉਮੀਦ ਹੈ ਕਿ ਇਹ ਫਿਲਮ ਦੇਖਣ ਤੋਂ ਬਾਅਦ ਵੀ ਇਸ ਹੀ ਤਰਾਹ ਜਾਰੀ ਰਹੇਗਾ।

 

 

ਧੀਰਜ ਕੁਮਾਰ ਕਹਿੰਦੇ ਹਨ, “ਜਦੋਂ ਮੈਨੂੰ ਇਹ ਕਹਾਣੀ ਸੁਣਾਈ ਗਈ ਤਾਂ ਮੈਂ ਆਪਣੇ ਕਿਰਦਾਰ ਤੋਂ ਖਾਸ ਤੌਰ ‘ਤੇ ਪ੍ਰਭਾਵਿਤ ਹੋਇਆ। ਮੈਨੂੰ ਯਕੀਨ ਹੈ ਕਿ ਇਹ ਕਿਰਦਾਰ ਦਰਸ਼ਕਾਂ ‘ਤੇ ਵੀ ਚੰਗੀ ਛਾਪ ਛੱਡੇਗਾ।

 

 

ਨਿਰਮਾਤਾ ਅਤੇ ਲੇਖਕ ਗਿੱਪੀ ਗਰੇਵਾਲ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਅਸੀਂ ਆਪਣੇ ਪ੍ਰੋਜੈਕਟ ਨੂੰ ਲੈ ਕੇ ਕਾਫੀ ਆਸਵੰਦ ਹਾਂ। ਅਜਿਹੀ ਪ੍ਰਤਿਭਾਸ਼ਾਲੀ ਸਟਾਰ ਕਾਸਟ ਅਤੇ ਟੀਮ ਦੇ ਨਾਲ ਇੱਕ ਫਿਲਮ ਬਣਾਉਣਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਹ ਫਿਲਮ ਪਾਲੀਵੁੱਡ ਵਿੱਚ ਐਕਸ਼ਨ ਫਿਲਮਾਂ ਲਈ ਇੱਕ ਚੰਗਾ ਨਾਮ ਬਣਾਏਗੀ।

 

 

ਫਿਲਮ ਦੇ ਨਿਰਦੇਸ਼ਕ ਅਮਨ ਹੁੰਦਲ ਨੇ ਕਿਹਾ, “ਜਿਵੇਂ ਕਿ ਇਹ ਫਿਲਮ ਜਲਦੀ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ, ਇਸ ਲਈ ਫਿਲਮ ਦੀ ਪੂਰੀ ਟੀਮ ਇਸ ਨੂੰ ਮਸ਼ਹੂਰ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਮੰਨਣਾ ਹੈ ਕਿ ਅਸੀਂ ਆਪਣੀ ਪੂਰੀ ਮਿਹਨਤ ਨਾਲ ਇਸ ਫਿਲਮ ਨੂੰ ਪੂਰਾ ਕਰ ਲਿਆ ਹੈ, ਤੇ ਹੁਣ ਫਿਲਮ ਨੂੰ ਪਿਆਰ ਅਤੇ ਉਤਸ਼ਾਹ ਦੇ ਕੇ ਪੰਜਾਬੀ ਸਿਨੇਮਾ ਜਗਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦਰਸ਼ਕਾਂ ਦੇ ਕਿਰਦਾਰ ਦੀ ਸ਼ੁਰੂਆਤ ਹੁੰਦੀ ਹੈ।

 

 

ਫਿਲਮ ਨੂੰ ਦੁਨੀਆ ਭਰ ਵਿੱਚ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵੰਡਿਆ ਗਿਆ ਹੈ। ‘ਵਾਰਨਿੰਗ’ 19 ਨਵੰਬਰ 2021 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

Action-Revenge Thriller ‘WARNING’ Will Thrill the Big Screens on 19 November, 2021.

 

Warning has already gained hype amongst the audience as Gippy Grewal’s look is making the headlines. The movie will be released in theatres worldwide on 19th November, 2021.

 

 

 

Humble Motion Pictures presented Warning is directed by Amar Hundal. Warning movie stars Prince KJ Singh, Dheeraj Kumar in lead roles along with Gippy Grewal. Mahabir Bhullar, Ashish Duggal and Honey Mattu are reprising their supporting roles. The story has been written and produced by Gippy Grewal. Prince KJ Singh has written the dialogues. Maneesh Bhatt is the Director of Photography. Bhana LA is the Executive Producer. Vinod Aswal and Hardeep Dullat are Project Head and Line Producer respectively. The songs will be released on Saga Hits.

 

Prince KJ Singh said, “, “My character has created curiosity among the audience. Till now, the response has been beyond our expectations and we just hope this will continue with the film also.”

 

Dheeraj Kumar said, “When I got this script, I was so impressed with my character particularly. I am sure that this character will leave an impact on the audience.”

 

Producer and writer Gippy Grewal stated, “Being the producer of this film, we are quite confident about our project. Having such a talented star cast and team onboard has been a wonderful experience. We are quite sure that this film will set a benchmark for action films in Pollywood.”

 

Director of the film Aman Hundal said, “As the release of the film is just around the corner. So, the whole team is putting their best efforts in promoting the film. I believe we have done our job now, It’s up to audiences how they are going to perceive it.

 

”The worldwide distribution of the film is done by Munish Sahni’s Omjee Star Studios. ‘WARNING’ is all set to release on 19th November 2021.

 

 

 

एक्शन थ्रिलर ‘वार्निंग’ 19 नवंबर, 2021 को बड़े पर्दे पर सबका मनोरंजन करने आ रही है।

 

 

 

 

 

दर्शकों के बीच वार्निंग पहले ही अपनी चर्चा बढ़ा चुकी है क्योंकि गिप्पी ग्रेवाल का लुक सुर्खियां बटोर रहा है। यह फिल्म 19 नवंबर, 2021 को दुनिया भर के सिनेमाघरों में रिलीज होगी।

 

 

 

हम्बल मोशन पिक्चर्स प्रस्तुत वार्निंग अमर हुंदल द्वारा निर्देशित है। वॉर्निंग फिल्म में गिप्पी ग्रेवाल के साथ प्रिंस के.जे. सिंह, धीरज कुमार मुख्य भूमिका में हैं। महाबीर भुल्लर, आशीष दुग्गल और हनी मट्टू अपनी सहायक भूमिकाओं को दोहरा रहे हैं। कहानी को गिप्पी ग्रेवाल ने लिखा और इसका निर्माण किया है। इसके वार्ता प्रिंस के.जे. सिंह ने लिखे हैं। फोटोग्राफी के निदेशक मनीष भट्ट हैं। भाना एल.ए. कार्यकारी निर्माता हैं। विनोद असवाल और हरदीप दुल्लत इसके क्रमशः प्रोजेक्ट हेड और लाइन प्रोड्यूसर हैं। गाने सागा हिट्स पर प्रस्तुत किए जाएंगे।

 

 

 

प्रिंस के.जे. सिंह ने कहा, ”मेरे किरदार ने दर्शकों के बीच उत्सुकता पैदा करदी है। अब तक की प्रतिक्रिया हमारी उम्मीदों से बहुत ज़्यादा रही है और हम उम्मीद करते हैं कि यह फिल्म को देखने के बाद भी जारी रहेगी।”

 

 

 

धीरज कुमार कहते हैं, “जब मुझे यह कहानी सुनाई गयी थी, तो मैं विशेष रूप से अपने किरदार से बहुत प्रभावित हुआ। मुझे यकीन है कि यह किरदार दर्शकों पर भी अच्छा प्रभाव छोड़ेगा।

 

 

 

निर्माता और लेखक गिप्पी ग्रेवाल ने अपनी ख़ुशी ज़ाहिर करते हुए कहा, “इस फिल्म के निर्माता होने के नाते, हम अपने प्रोजेक्ट को लेकर काफी आश्वस्त हैं। इतनी प्रतिभाशाली स्टार कास्ट और टीम के साथ फिल्म के बनते हुए एक शानदार अनुभव रहा है। हमें पूरा यकीन है कि यह फिल्म पॉलीवुड में एक्शन फिल्मों के लिए एक अच्छा नाम कायम करेगी।

 

 

 

फिल्म के निर्देशक अमन हुंदल ने कहा, “जैसे की फिल्म जल्द ही सिनेमाघरों में शामिल होने वाली है, ऐसे में फिल्म की पूरी टीम इसकी प्रसिद्धि में पूरी कोशिश कर रही है। मेरा मानना है कि हमने पूरी मेहनत से अपना अपना काम कर लिया है, अब दर्शकों का किरदार शुरू होता है जो पंजाबी सिनेमा जगत को बढ़ने में एहम भूमिका निभाते हैं फिल्म को प्यार और प्रोत्साहित करके।”

 

 

 

फिल्म का दुनिया भर में वितरण मनीष साहनी के ओमजी स्टार स्टूडियो द्वारा किया गया है। ‘वार्निंग’ 19 नवंबर 2021 को सिनेमाघरों में धमाका करने के लिए बिल्कुल तैयार है।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!