ਪੰਜਾਬ

*CM ਭਗਵੰਤ ਮਾਨ ਨੇ ਡਾ ਰਾਜ ਬਹਾਦਰ ਦਾ ਅਸਤੀਫਾ ਕੀਤਾ ਮਨਜੂਰ*

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਫਰੀਦ ਯੂਨੀਵਰਸਟੀ ਉਪ ਕੁਲਪਤੀ ਡਾ ਰਾਜ ਬਹਾਦਰ ਦਾ ਅਸਤੀਫਾ ਮਨਜੂਰ ਕਰ ਲਿਆ ਹੈ । ਹੁਣ ਜਲਦੀ ਹੀ ਪੰਜਾਬ ਸਰਕਾਰ ਨਵਾਂ ਉਪ ਕੁਲਪਤੀ ਲਗਾਏਗੀ । ਡਾ ਰਾਜ ਬਹਾਦਰ ਵਲੋਂ ਅਸਤੀਫਾ ਦੇਣ ਤੋਂ ਬਾਅਦ ਉਹ ਯੂਨੀਵਰਸਟੀ ਨਹੀਂ ਜਾ ਰਹੇ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!