ਨੈਸ਼ਨਲ

ਦਿੱਲੀ ਦੇ ਦੋ ਮੰਤਰੀਆਂ ਨੇ ਦਿੱਤਾ ਅਸਤੀਫਾ

ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਦੋ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ । ਪਤਾ ਲੱਗਾ ਹੈ ਕਿ ਦਿੱਲੀ ਦੇ ਉਪ
ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਜਿਨ੍ਹਾਂ ਦੇ ਅਸਤੀਫਾ ਵੀ ਮਨਜੂਰ ਹੋ ਗਿਆ ਹੈ । ਇਹਨਾਂ ਦੋਵੇ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ । ਮਨੀਸ਼ ਸਿਸੋਦੀਆ ਨੂੰ ਸੀ ਬੀ ਆਈ ਨੇ ਗਿਰਫ਼ਤਾਰ ਕੀਤਾ ਹੈ ਅਤੇ ਉਹ ਰਿਮਾਂਡ ਤੇ ਹਨ ਅਤੇ ਸਤਿੰਦਰ ਜੈਨ ਇਸ ਸਮੇ ਜੇਲ ਵਿੱਚ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!