ਪੰਜਾਬ

ਭਾਜਪਾ ਵਲੋਂ ਬਾਈਕਾਟ,ਕਾਂਗਰਸ ਵਿਧਾਇਕਾਂ ਨੂੰ ਸਪੀਕਰ ਨੇ ਕੱਡਿਆ ਸਦਨ ਤੋਂ ਬਾਹਰ, ਅਕਾਲੀ ਦਲ ਦੇ ਵਿਧਾਇਕ ਚੁੱਪ 

ਭਾਜਪਾ ਵਲੋਂ ਬਾਈਕਾਟ,ਕਾਂਗਰਸ ਵਿਧਾਇਕਾਂ ਨੂੰ ਸਪੀਕਰ ਨੇ ਕੱਡਿਆ ਸਦਨ ਤੋਂ ਬਾਹਰ, ਅਕਾਲੀ ਦਲ ਦੇ ਵਿਧਾਇਕ ਚੁੱਪ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਹੁਣ ਤੱਕ ਹੋਈ ਕਾਰਵਾਈ ਵਿੱਚ ਕਾਂਗਰਸ ਨੇ ਜਬਰਦਸਤ ਹੰਗਾਮਾ ਕੀਤਾ । ਭਾਜਪਾ ਨੇ ਕੋਨਫੀਡੈਂਸ ਮੋਸ਼ਨ ਦਾ ਪ੍ਰਸਤਾਵ ਪੇਸ਼ ਕਰਨ ਖਿਲਾਫ ਸਦਨ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ। ਸਦਨ ਵਿੱਚ ਅਕਾਲੀ ਵਿਧਾਇਕ ਚੁਪ ਚਾਪ ਸੀਟਾਂ ਤੇ ਬੈਠੇ ਹਨ। ਸਿਰਫ ਸਦਨ ਵਿੱਚ ਆਪ ਦੇ ਵਿਧਾਇਕ ਤੇ ਅਕਾਲੀ – ਬਸਪਾ ਦੇ ਵਿਧਾਇਕ ਹੀ ਹਾਜ਼ਰ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!