ਪੰਜਾਬ

ਸਿਵਲ ਸਰਜਨ  ਡਾ: ਅਦਿਤੀ ਸਲਾਰੀਆ ਪ੍ਰਧਾਨਗੀ ਹੇਠ ਸੋਨੋਲੋਜਿਸਟਾਂ ਨਾਲ ਮੀਟਿੰਗ

 ਸਿਵਲ ਸਰਜਨ  ਡਾ: ਅਦਿਤੀ ਸਲਾਰੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਅਲਟਰਾਸਾਊਂਡ ਅਤੇ ਡਾਇਗਨੌਸਟਿਕ ਸੈਂਟਰਾਂ ਦੇ ਇੰਚਾਰਜ ਰੇਡੀਓਲੋਜਿਸਟਾਂ ਅਤੇ ਸੋਨੋਲੋਜਿਸਟਾਂ ਨਾਲ ਮੀਟਿੰਗ ਕੀਤੀ ਗਈ ।ਓਹਨਾ ਨੇ ਅੱਜ ਉਨ੍ਹਾਂ ਦੇ ਕੇਂਦਰਾਂ ਨੂੰ ਸਰਕਾਰ ਨਾਲ ਸੂਚੀਬੱਧ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ।
ਇਸ ਮੌਕੇ ਡਾ.ਜੇ.ਪੀ ਭੱਟੀ, ਡਾ: ਸੁਨੀਤਾ ਸ਼ਰਮਾ, ਡਾ: ਵੰਦਨਾ ਕੁੰਡਲ, ਪ੍ਰੋਗਰਾਮ ਅਫ਼ਸਰ ਰਜਿੰਦਰ ਕੁਮਾਰ, ਜਤਿਨ ਕੁਮਾਰ, ਪਵਨ ਸ਼ਰਮਾ, ਡਾ: ਪ੍ਰਿਅੰਕਾ ਠਾਕੁਰ ਅਤੇ ਸਟਾਫ਼ ਵੀ ਹਾਜ਼ਰ ਸੀ।
ਡਾ: ਅਰਵਿੰਦ ਕਾਲੜਾ, ਡਾ: ਜ਼ੋਰਾਵਰ ਭਾਟੀਆ, ਡਾ: ਗੁਰਬਖਸ਼ ਚੌਧਰੀ, ਡਾ: ਮਨਸੋਤਰਾ, ਰਾਜ ਹਸਪਤਾਲ, ਡਾ: ਚੈਰੀ ਮਹਾਜਨ ਡਾ: ਵਿਨੈ ਸ਼ਰਮਾ, ਐਸਕੇਆਰ ਹਸਪਤਾਲ, ਡਾ. ਜੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!