ਪੰਜਾਬ
50 ਲੱਖ ਲੋਕਾਂ ਨੂੰ ਜ਼ੀਰੋ ਬਿਲ ਆਉਣ ਲੱਗਿਆ ਹੈ: ਭਗਵੰਤ ਮਾਨ
ਗੰਨੇ ਦਾ ਭਾਅ 380 ਰੁਪਏ ਕਰਨ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਵਿੱਚ ਕਿਹਾ ਹੈ ਕਿ 50 ਲੱਖ ਘਰਾਂ ਦੇ ਜ਼ੀਰੋ ਬਿਲ ਆਉਣ ਲੱਗ ਪਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਗੰਨੇ ਭਾਅ ਵਿੱਚ 20 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਅਤੇ ਗੰਨੇ ਦਾ ਭਾਅ 360 ਤੋਂ ਵਧਾ ਕੇ 380 ਕਰ ਦਿੱਤਾ ਹੈ।