ਪੰਜਾਬ

ਅਮ੍ਰਿਤਪਾਲ ਦੀ ਰੇਹੜੀ ਤੇ ਬੈਠ ਕੇ ਭੱਜਦੇ ਦੀ ਫੋਟੋ ਆਈ ਸਾਹਮਣੇ

 

ਭਗੌੜੇ ਅੰਮ੍ਰਿਤਪਾਲ ਬਾਰੇ ਵੱਡਾ ਖੁਲਾਸਾ ਹੋਇਆ ਹੈ ਕਿ ਉਹ ਪੈਂਟ ਸ਼ਰਟ ਵਿੱਚ ਆਪਣੇ ਤਿੰਨ ਸਾਥੀਆਂ ਸਮੇਤ ਮੋਟਰਸਾਈਕਲ ’ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਅਮ੍ਰਿਤਪਾਲ ਦੀ ਮੋਟਰਸਾਈਕਲ ਤੇ ਭੱਜਦੇ ਦੀ ਫੋਟੋ ਤੋਂ ਬਾਅਦ ਹੁਣ ਰੇਹੜੀ ਤੇ ਭੱਜਦੇ ਦੀ ਫੋਟੋ ਸਾਹਮਣੇ ਆਈ ਹੈ । ਅਮ੍ਰਿਤਪਾਲ ਨੇ ਮੋਟਰਸਾਈਕਲ ਵੀ ਰੇਹੜੀ ਤੇ ਰੱਖਿਆ ਹੋਇਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!