ਪੰਜਾਬ

ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਨ ਤੇ ਲਗਦੇ ਮੇਲੇ ਲਈ ਸੰਗਤਾਂ ਵਿੱਚ  ਭਾਰੀ  ਉਤਸਾਹ

ਧਿਆਨਪੁਰ-25 -ਫਰਵਰੀ  ਮਹਾਨ ਤਪਸਵੀ  ਸਤਿਗੁਰੂ ਸ੍ਰੀ ਬਾਵਾ ਲਾਲ  ਦਿਆਲ ਜੀ  ਮਹਾਰਾਜ ਦਾ 669 ਵੇਂ ਜਨਮ ਦਿਨ ਦੇ ਸਬੰਧ ਵਿੱਚ ਪੀਠੁਦਵੇਸਵਰ ਸ੍ਰੀ ਸ੍ਰੀ 1008 ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਅਚਾਰੀਆ ਦੇ ਅਸ਼ੀਰਵਾਦ ਨਾਲ  ਮਹੰਤ ਗੋਪਾਲ ਦਾਸ ਅਤੇ ਮੰਦਰ ਦੇ ਮੁੱਖ ਸੇਵਾਦਾਰ ਬਾਉ ਜਗਦੀਸ ਰਾਜ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਸਲਾਨਾਂ ਮੇਲੇ ਵਿੱਚ ਭਾਰਤ ਸਮੇਤ ਦੇਸਾਂ ਵਿਦੇਸ਼ਾਂ ਵਿੱਚੋਂ ਪਹੁੰਚ ਰਹੇ  ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ  ਮਹਾਰਾਜ ਦੇ ਸਰਧਾਲੂਆਂ ਵਿੱਚ  ਭਾਰੀ  ਉਤਸਾਹ ਪਾਇਆ ਜਾ ਰਿਹਾ ਹੈ ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਕਾਂਗਰਸ ਆਗੂ ਸਵਰਗਵਾਸੀ ਸੰਤੋਖ ਸਿੰਘ ਰੰਧਾਵਾ ਦੇ ਵੇਲੇ ਦੇ ਅਤੇ   ਸੁਖਜਿੰਦਰ ਸਿੰਘ ਰੰਧਾਵਾ ਦੇ ਅਤੀ ਕਰੀਬੀ ਸਾਥੀ ਅਤੇ ਸੀਨੀਅਰ ਕਾਂਗਰਸੀ ਲੀਡਰ   ਕਿਸ਼ਨ ਚੰਦਰ ਮਹਾਜਨ ਨੇ ਕੀਤਾ ।
ਉਹਨਾਂ ਨੇ ਕਿਹਾ ਕਿ ਸਤਿਗੁਰੂ ਸ੍ਰੀ ਬਾਵਾ ਲਾਲ  ਦਿਆਲ ਜੀ  ਮਹਾਰਾਜ ਨੇ  ਇਸ ਪਾਵਨ ਅਸਥਾਨ ਤੇ  ਆਪਣੇ  ਪਾਵਨ ਚਰਨ ਪਾ ਕਿ ਇਸ ਧਰਤੀ ਨੂੰ ਭਾਗਾਂ ਵਾਲੀ ਬਣਾ ਦਿੱਤਾ ਹੈ ।ਇਸ ਕਰਕੇ ਇਹ  ਪਾਵਨ ਧਰਤੀ ਬਹੁਤ ਹੀ ਮਹਾਨ ਹੈ। ਉਹਨਾਂ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਇਸ ਪਾਵਨ ਅਸਥਾਨ ਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦਾ ਧਿਆਨਪੁਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ  ।
ਸ੍ਰੀ ਬਾਵਾ ਲਾਲ ਦਿਆਲ
11 ਫਰਵਰੀ ਨੂੰ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਨ ਤੇ ਲਗਦੇ ਸਲਾਨਾ ਪਾਵਨ ਮੇਲੇ ਲਈ ਸੰਗਤਾਂ ਵਿੱਚ ਭਾਰੀ ਉਤਸਾਹ- ਕਿਸ਼ਨ ਚੰਦਰ ਮਹਾਜਨ
ਇਸ ਸਮੇ ਹੋਰਨਾਂ ਤੋ ਇਲਾਵਾਂ  ਪੀ ਸੀ ਮੈਂਬਰ ਸਵਿੰਦਰ ਸਿੰਘ ਭੰਮਰਾ,  ਬਲਾਕ ਡੇਰਾ ਬਾਬਾ ਨਾਨਕ ਕਾਂਗਰਸ ਪਾਰਟੀ ਦੇ  ਪ੍ਰਧਾਨ ਤੇਜਵੰਤ ਸਿੰਘ  ਮਾਲੇਵਾਲ ,ਨਰਿੰਦਰ ਸਿੰਘ ਬਾਜਵਾ,ਹਰਦੀਪ ਸਿੰਘ ਗੁਰਾਇਆ,ਬਲਾਕ ਕਲਾਨੌਰ ਕਾਂਗਰਸ ਪਾਰਟੀ ਦੇ ਪ ਧਾਨ ਸੁਰਿੰਦਰ ਸਿੰਘ ਗੱਗੂਵਾਲੀ,ਜਿਲਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ,ਜਿਲ੍ਹਾ ਮੀਤ ਪ੍ਰਧਾਨ ਗੁਰਮੇਜ ਸਿੰਘ ਦਰਗਾਬਾਦ, ਪ੍ਰਧਾਨ ਪਰਸੁਨੀਲ ਸਿੰਘ ਲੱਡੂ ਧਿਆਨਪੁਰ, ਕਰਨਪੁਰ ਦੇ ਅਬਜਰਵਰ ਡਾਕਟਰ ਬਲਵਿੰਦਰ ਸਿੰਘ, ਪੰਜਾਬ ਮਹਿਲਾ ਸੈਕਟਰੀ ਰਿੰਕੀ ਨੈਬ, ਸਰਕਲ ਪ੍ਧਾਨ ਗੁਰਪ੍ਰੀਤ ਸਿੰਘ ਧਿਆਨਪੁਰ, ਸਰਕਲ ਪ੍ਰਧਾਨ ਗੋਲਡੀ ਭੰਮਰਾ, ਸਰਪੰਚ ਅਵਤਾਰ ਸਿੰਘ ਕੋਟਲੀ ,ਪਲਵਿੰਦਰ ਸਿੰਘ ਆੜਤੀ ਕੋਟਲੀ , ਸੰਮਤੀ ਮੈਂਬਰ ਗੁਰਮੇਜ ਸਿੰਘ, ਸਰਪੰਚ ਬਿਕਰਮਜੀਤ ਸਿੰਘ ਮੰਮਣ,ਸਰਪੰਚ ਸੁਖਜਿੰਦਰ ਸਿੰਘ ਸਾਬੀ ਮਹਿਮੇਚੱਕ, ਸਰੰਪਚ ਗੁਰਪ੍ਰੀਤ ਸਿੰਘ ਧਿਆਨਪੁਰ ਸਰਕਲ ਪ੍ਧਾਨ,ਸਰਪੰਚ ਨਰਿੰਦਰ ਸੋਨੀ ਮੋਹਲੋਵਾਲੀ,,ਸਰਪੰਚ ਹਜਿੰਦਰ ਸਿੰਘ ਧਾਰੋਵਾਲੀ, ਸਰਪੰਚ ਕੋਮਲਦੀਪ ਸਿੰਘ ਬੰਬ, ਸਰਪੰਚ ਸੁਰਜੀਤ ਬਸਤੀ ਬਾਜੀਗਰ,ਸੁਖਜਿੰਦਰ ਸਿੰਘ ਗੁਜਰ ਢਿਲਵਾਂ ,ਨਿਰਮਲ ਸਿੰਘ ਸੰਗਤੂਵਾਲ ਸਰਪੰਚ, ਸਰਪੰਚ ਸਰਬਜੀਤ ਸਿੰਘ ਰੰਧਾਵਾ ਅਲੀਨੰਗਲ, ਸਰਪੰਚ ਐਡਵੋਕੇਟ ਬਲਜਿੰਦਰਾਂ ਸਿੰਘ ਬਾਜਵਾ  ,ਨੰਬਰਦਾਰ ਬਲਬੀਰ ਸਿੰਘ ਗਾਜ਼ੀਨੰਗਲ, ਦੀਦਾਰ ਸਿੰਘ ਦੋਲੋਵਾਲ, ਸਰਪੰਚ ਮੱਖਣ ਸਿੰਘ ਸਾਹਪੁਰ ਜਾਜਨ, ਸਰਪੰਚ ਅੰਗਰੇਜ ਸਿੰਘ  ਲਖਮਾਨੀਆਂ,ਸਰਪੰਚ ਜਸਵੰਤ ਸਿੰਘ ਗਿਲਾਵਾਲੀ,ਮਿਟਾ ਸਰਪੰਚ ਰਉਵਾਲ, ਬੱਗਾ ਧਾਰੋਵਾਲੀ ,ਸਰਪੰਚ ਨਰੇਸ਼ ਰਾਣੀ ਰਉਵਾਲ ,ਸਰੰਪਚ ਗੁਰਵਿੰਦਰ ਕੌਰ ਚੈਨੇਵਾਲ, ਲਖਬੀਰ ਸਿੰਘ ਢੇਸੀਆ, ਕੁਲਵੰਤ ਸਿੰਘ ਰਾਏਚੱਕ,ਕਾਮਰੇਡ ਸੁਖਦੇਵ ਸਿੰਘ ਉਦੋਵਾਲੀ,ਸਰਪੰਚ ਨਰਿੰਦਰ ਸਿੰਘ ਬੱਗਾ ਰਾਏਮਲ,ਸਰਪੰਚ ਬਿਕਰਮਜੀਤ ਸਿੰਘ ਕੁਹਾਲੀ, ਸਰਪੰਚ ਮਨਜੀਤ ਸਿੰਘ ਰਹੀਮਾਬਾਦ, ਸੁਖਜਿੰਦਰ ਸਿੰਘ ਮੱਲੀ ਡੇਰਾ ਪਠਾਣਾਂ,ਰਣਜੀਤ ਸਿੰਘ ਡੇਰਾ ਪਠਾਣਾਂ ,ਰਛਪਾਲ ਸਿੰਘ ਰਾਏਚੱਕ  ਆਦਿ ਹਾਜ਼ਰ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!