ਪੰਜਾਬ

India ਗੱਠਜੋੜ ਤੋ ਪੰਜਾਬ ਰਹੇਗਾ ਬਾਹਰ  : ਪੰਜਾਬ ਚ ਆਪ ਦਾ ਕਾਂਗਰਸ ਨਾਲ ਨਹੀ ਹੋਵੇਗਾ ਸਮਝੌਤਾ : ਅਨਮੋਲ ਗਗਨ ਮਾਨ

India ਗਠਜੋੜ ਪੰਜਾਬ ਤੱਕ ਬਹਾਰ ਤੱਕ ਸੀਮਤ ਬਣ ਕੇ ਰਹਿ ਗਿਆ ਹੈ। ਪੰਜਾਬ ਵਿੱਚ ਆਪ ਤੇ ਕਾਂਗਰਸ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਵਖਰੇਵਾਂ ਪੇ ਗਿਆ ਹੈ।

ਪੰਜਾਬ ਕਾਂਗਰਸ ਦੇ ਵੱਡੇ ਨੇਤਾ ਆਪ ਨਾਲ਼ ਸਮਝੌਤਾ ਕਰਨ ਦੇ ਖ਼ਿਲਾਫ਼ ਹਨ। ਉਨ੍ਹਾ ਵੱਲੋ ਵੀ ਇਕੱਲੇ ਚੋਣ ਲੜਨ ਦੇ ਬਿਆਨ ਦਿੱਤੇ ਜਾ ਰਹੇ ਹਨ।

ਜਿਸ ਤੋਂ ਬਾਅਦ ਹੁਣ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਂਗਰਸ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਹਨ। ਕਾਂਗਰਸ ਦੀ ਕਈ ਨੇਤਾ ਭਰਿਸ਼ਟ ਹਨ। ਇਸ ਲਈ ਆਪ ਕਾਂਗਰਸ ਨਾਲ ਸਮਝੋਤਾ ਨਹੀ ਕਰੇਗੀ। ਆਪ ਪੰਜਾਬ ਇਕੱਲੇ ਲ਼ੋਕ ਸਭਾ ਚੋਣਾਂ ਲੜੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!