ਪੰਜਾਬ
8ਵੇ ਦੌਰ ਦੀ ਮੀਟਿੰਗ ਵਿਚ ਖੇਤੀ ਮੰਤਰੀ ਤੇ ਤੋਮਰ ਤੇ ਰਾਜੇਵਾਲ ਵਿਚ ਤਲਖੀ,ਰਾਜੇਵਾਲ ਨੇ ਕਿਹਾ ਕੇ ਤੁਹਾਡਾ ਮਸਲੇ ਨੂੰ ਹੱਲ ਕਰਨ ਦਾ ਇਰਾਦਾ ਨਹੀਂ

ਤੋਮਰ ਨੇ ਕਿਹਾ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ
ਕੇਂਦਰ ਵਲੋਂ ਕਿਸਾਨਾਂ ਨਾਲ 8 ਵੇ ਦੌਰ ਦੀ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਿਚ ਤਲਖੀ ਹੋ ਗਈ ਹੈ ਕੇਂਦਰੀ ਮੰਤਰੀ ਖੇਤੀ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਹੈ ਕੇਂਦਰ ਸਰਕਾਰ ਹੁਣ ਬਹਿਸ ਕਰ ਰਹੀ ਹੈ ਕੇਂਦਰ ਸਰਕਾਰ ਲੱਗਦਾ ਸੀ ਨਰਮ ਪਾ ਗਏ ਹੈ ਪਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕੇ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਕਿਸਾਨ ਲੀਡਰਾਂ ਨੇ ਕਿਹਾ ਕਿ ਭਾਜਪਾ ਦੇ ਲੀਡਰ ਦੋਹਰੇ ਮਾਪ ਦੰਡ ਆਪਣਾ ਰਹੇ ਹਨ ਪੰਜਾਬ ਅੰਦਰ ਸਾਨੂ ਭਾਜਪਾ ਨੇਤਾ ਗਾਲ੍ਹਾਂ ਕੱਢ ਰਹੇ ਹਨ ਰਾਜੇਵਾਲ ਨੇ ਕਿਹਾ ਕੇ ਤੁਹਾਡਾ ਮਸਲੇ ਨੂੰ ਹੱਲ ਕਰਨ ਦਾ ਇਰਾਦਾ ਨਹੀਂ ਹੈ ਤੁਹਾਡਾ ਫੈਸਲਾ ਹੈ ਏਨੇ ਦਿਨਾਂ ਤੋਂ ਗੱਲਬਾਤ ਚੱਲ ਰਹੀ ਅੱਜ ਲੱਗ ਰਿਹਾ ਹੈ ਮਸਲੇ ਤੋਂ ਹੱਲ ਕਰਨ ਦਾ ਤੁਹਾਡਾ ਇਰਾਦਾ ਨਹੀਂ ਹੈ ਤੁਸੀਂ ਮਸਲੇ ਨੂੰ ਲਟਕਾ ਰਹੇ ਹੋ ਤੁਸੀਂ ਕਿਸੇ ਦੀ ਗੱਲ ਸੁਣ ਨਹੀਂ ਰਹੇ ਹੋ