ਪੰਜਾਬ

ਅਕਾਲੀ ਦਲ, ਬਸਪਾ ਵਲੋਂ ਭਗਵੰਤ ਮਾਨ ਸਰਕਾਰ ਦੇ ਵਿਸ਼ਵਾਸ ਮੱਤ ਦਾ ਸਮਰਥਨ

ਅਕਾਲੀ ਦਲ, ਬਸਪਾ ਵਲੋਂ ਭਗਵੰਤ ਮਾਨ ਸਰਕਾਰ ਦੇ ਵਿਸ਼ਵਾਸ ਮੱਤ ਦਾ ਸਮਰਥਨ

ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ ਓਪਰੇਸ਼ਨ ਲੋਟਸ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵਲੋਂ ਪੇਸ਼ ਕੀਤੀ ਵਿਸ਼ਵਾਸ਼ ਮੱਤ ਤੇ ਹੋਈ ਵੋਟਿੰਗ ਵਿੱਚ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਅਯਾਲੀ ਤੇ ਬਸਪਾ ਦੇ ਨਛੱਤਰ ਸਿੰਘ ਵਲੋਂ ਵਿਸ਼ਵਾਸ਼ਮੱਤ ਦੇ ਸਮਰਥਨ ਵਿੱਚ ਵੋਟ ਪਾ ਕੇ ਭਾਜਪਾ ਨੂੰ ਝਟਕਾ ਦਿੱਤਾ ਹੈ : ਭਗਵੰਤ ਮਾਨ ਸਰਕਾਰ ਨੇ 93 ਵੋਟਾਂ ਨਾਲ਼ ਜਿੱਤਿਆ ਵਿਸ਼ਵਾਸ਼ ਜਿੱਤ ਲਿਆ ।

 

ਪੰਜਾਬ ਦੇ ਭਗਵੰਤ ਮਾਨ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਵਿਸ਼ਵਾਸ਼ ਮੱਤ ਨੂੰ ਅਕਾਲੀ ਦਲ ਤੇ ਬਸਪਾ ਦਾ ਸਮਰਥਨ ਮਿਲ ਗਿਆ। ਭਗਵੰਤ ਮਾਨ ਸਰਕਾਰ ਨੂੰ 93 ਵੋਟਾਂ ਮਿਲੀਆਂ ਹਨ। ਜਦੋਂ ਕਿ ਵਿਰੋਧ ਵਿੱਚ ਜ਼ੀਰੋ ਵੋਟ ਮਿਲੀ ਹੈ।ਅਕਾਲੀ ਦਲ ਦੇ ਮੈਂਬਰ ਮਨਪ੍ਰੀਤ ਅਯਾਲੀ ਵਲੋਂ ਵਿਸ਼ਵਾਸ ਮੱਤ ਦੇ ਹੱਕ ਵਿੱਚ ਵੋਟ ਪਾਈ ਗਈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!