ਪੰਜਾਬ
ਡੀ ਆਈ ਜੀ ਲਖਵਿੰਦਰ ਸਿੰਘ ਜਾਖੜ ਨੇ ਨਹੀਂ ਦਿੱਤਾ ਅਸਤੀਫਾ , ਬਲਕਿ ਸਮੇ ਤੋਂ ਪਹਿਲਾ ਰਿਟਾਇਰਮੈਂਟ ਲਈ
ਪੰਜਾਬ ਜੇਲ ਵਿਭਾਗ ਦੇ ਡੀ ਆਈ ਜੀ ਲਖਵਿੰਦਰ ਸਿੰਘ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਹੈ ਬਲਕਿ ਸਮੇ ਤੋਂ ਪਹਿਲਾ ਰਿਟਾਇਰਮੈਂਟ ਲਈ ਹੈ ਤਾ ਕਿ ਉਸਨੂੰ ਸੇਵਾ ਮੁਕਤੀ ਦੇ ਪੂਰੇ ਲਾਭ ਮਿਲ ਸਕਣ ਲਖਬੀਰ ਸਿੰਘ ਨੇ ਸਰਕਾਰ ਨੂੰ ਸੇਵਾ ਮੁਕਤੀ ਲਈ ਭੇਜੇ ਪੱਤਰ ਸਿੰਘ ਸਾਫ ਕਿਹਾ ਹੈ ਕਿ ਮੈਂ ਖਜਾਨੇ ਵਿਚ ਪੈਸੇ ਜਮਾਂ ਕਰਨ ਲਈ ਤਿਆਰ ਹੈ ਇਸ ਨੂੰ ਮੇਰਾ ਨੋਟਿਸ ਸਮਝਿਆ ਜਾਵੇ ਲਖਵਿੰਦਰ ਸਿੰਘ ਜਾਖੜ ਨੇ ਪੰਜਾਬ ਸਰਕਾਰ ਨੂੰ ਸਮੇ ਤੋਂ ਪਹਿਲਾ ਸੇਵਾ ਮੁਕਤੀ ਲਈ ਅਰਜੀ ਇਸ ਲਈ ਦਿੱਤੀ ਹੈ ਤਾਂ ਕਿ ਸੇਵਾ ਮੁਕਤੀ ਦੇ ਸਾਰੇ ਲਾਭ ਲੈ ਬਰਕਰਾਰ ਰਹਿਣ ਇਸ ਲਈ ਲਖਵਿੰਦਰ ਸਿੰਘ ਨੇ ਅਸਤੀਫ਼ੇ ਦੀ ਜਗ੍ਹਾ ਸੇਵਾ ਮੁਕਤੀ ਲਈ ਹੈ ਅਗਰ ਲਖਵਿੰਦਰ ਸਿੰਘ ਅਸਤੀਫਾ ਦਿੰਦਾ ਦਾ ਉਸਨੂੰ ਵਿੱਤੀ ਨੁਕਸਾਨ ਹੋਣਾ ਸੀ