ਪੰਜਾਬ

ਬਦਲਾਅ: ਭਗਵੰਤ ਮਾਨ ਸਰਕਾਰ ਨੂੰ ਘੱਟ ਪੈ ਰਿਹਾ 1 ਹੇਲੀਕਾਪਟਰ , ਹੁਣ ਇੱਕ ਹੋਰ ਕਰਾਏ ਤੇ ਲਾਏਗੀ 

 

ਪੰਜਾਬ ਅੰਦਰ ਬਦਲਾਅ ਨਿਰੰਤਰ ਦਿਖਾਈ ਦੇਣ ਲੱਗ ਪਿਆ ਹੈ। ਭਗਵੰਤ ਮਾਨ ਸਰਕਾਰ ਲਈ ਇਸ ਸਮੇ ਇਕ ਹੇਲੀਕਾਪਟਰ ਘੱਟ ਪੈ ਰਿਹਾ ਹੈ। ਸਰਕਾਰ ਕੋਲ ਆਪਣਾ ਹੇਲੀਕਾਪਟਰ ਹੈ ਉਸ ਵਿੱਚ ਸਵਾਰੀਆਂ ਪੂਰੀਆਂ ਨਹੀਂ ਆ ਰਹੀਆਂ ਹਨ। ਇਸ ਲਈ ਸਰਕਾਰ ਨੇ ਨਵਾਂ ਹੇਲੀਕਾਪਟਰ ਕਰਾਏ ਤੇ ਲੈਣ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!