ਪੰਜਾਬ

ਡਾਕਟਰ ਸੰਗੀਤਾ ਤੂਰ ਪਸੂ਼  ਪਾਲਣ ਵਿਭਾਗ ਦੇ  ਡਾਇਰੈਕਟਰ ਬਣੇ 

 ਅੱਜ  ਪ੍ਰਮੁੱਖ ਸਕੱਤਰ  ਪਸੂ਼ ਪਾਲਣ  ਮੱਛੀ ਪਾਲਣ  ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ  ਹੁਕਮ ਨੰਬਰ 6984 ਮਿੱਤੀ 26-9-2023 ਦੇ ਅਨੁਸਾਰ ਡਾਕਟਰ ਸੰਗੀਤਾ ਤੂਰ ਨੂੰ  ਪਸੂ਼  ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ ।
  ਡਾ ਸੰਗੀਤਾ ਤੂਰ ਨੇ ਅੱਜ ਮੁੱਖ ਦਫ਼ਤਰ ਲਾਈਵ ਸਟਾਕ ਕੰਪਲੈਕਸ  ਵਿਖੇ ਉਹਨਾ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ।  ਇਸ ਮੌਕੇ ਤੇ ਡਾ ਅਮਰਪਾਲ ਸਿੰਘ ਤੂਰ ਆਈ ਏ ਐਸ ਡਾ ਸੁਭਾਸ ਗੋਇਲ ਸਾਬਕਾ ਡਾਇਰੈਕਟਰ, ਡਾ  ਐਸ ਬੇਦੀ ਜੁਆਇੰਟ ਡਾਇਰੈਕਟਰ ਡਾ ਰਣਬੀਰ ਸ਼ਰਮਾ ਜੁਅਇੰਟ ਡਾਇਰੈਕਟਰ ਅਤੇ ਅਵਤਾਰ ਸਿੰਘ ਭੰਗੂ ਸੁਪਰਡੈਂਟ ਅਮਲਾ ਇਕ ਸਮੇਤ ਸਮੂੱਹ ਅਮਲਾ ਹਾਜ਼ਰ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!