ਪੰਜਾਬ

ਪੰਜਾਬ ਦੇ ਕਰਮਚਾਰੀਆ, ਪੈਨਸ਼ਨਰਾਂ ਦੇ 13759 ਕਰੋੜ ਦੇ ਬਕਾਏ ਨੂੰ ਲੈ ਕੇ ਵਿੱਤ ਮੰਤਰੀ ਵੱਲੋ ਵੱਡਾ ਖ਼ੁਲਾਸਾ

ਪੰਜਾਬ ਦੇ ਕਰਮਚਾਰੀਆ, ਪੈਨਸ਼ਨਰਾਂ ਦੇ 13759 ਕਰੋੜ ਦੇ ਬਕਾਏ ਨੂੰ ਲੈ ਕੇ ਵਿੱਤ ਮੰਤਰੀ ਵੱਲੋ ਵੱਡਾ ਖ਼ੁਲਾਸਾ

ਪੰਜਾਬ ਵਿਧਾਨ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ  ਦੱਸਿਆ ਗਿਆ ਹੈ ਕਿ 6ਵੇ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਬਾਅਦ 1.1.2016 ਤੋਂ ਮਿਤੀ 30.6.2021ਤੱਕ ਪੰਜਾਬ ਸਰਕਾਰ ਦੇ ਕਰਮਚਾਰੀਆ, ਪੈਨਸ਼ਨਰਾਂ ਅਤੇ ਸੇਵਾ ਮੁਕਤੀ ਦੇ ਲਾਭਾਂ ਸਬੰਧੀ ਕੁੱਲ 13759 ਕਰੋੜ ਰੁਪਏ pending ਹਨ।

ਵਿੱਤ ਮੰਤਰੀ ਨੇ ਕਿਹਾ ਕਿ 1.1.2016 ਤੋਂ 30.06.2021 ਤੱਕ ਦੇ 13759 ਕਰੋੜ ਰੁਪਏ ਦੇ ਏਰੀਅਰ ਦੀ ਅਦਾਇਗੀ ਰਾਜ ਦੇ ਵਿੱਤੀ ਸਰੋਤਾਂ ਨੂੰ ਵੇਖਦੇ ਹੋਏ ਪੜਾਅਵਾਰ ਸਮੇਂ ਵਿੱਚ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!