ਪੰਜਾਬ

ਸਪਤ ਸਿੰਧੂ ਪੰਜਾਬ ਕਿਤਾਬ ਨੂੰ ਲੈ ਕੇ ਹਰ ਪਾਸੇ ਚਰਚੇ , ਕਿਤਾਬ ਦਾ ਪਹਿਲਾ ਐਡੀਸ਼ਨ ਹੱਥੋਂ ਹੱਥੀਂ ਵਿਕਿਆ

ਸਪਤ ਸਿੰਧੂ ਪੰਜਾਬ ਕਿਤਾਬ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ । ਇਸ ਕਿਤਾਬ ਦਾ ਪਹਿਲਾ ਐਡੀਸ਼ਨ ਹੱਥੋਂ ਹੇਠ ਵਿਕ ਗਏ ਹੈ ਅਤੇ ਕਿਤਾਬ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਹੁਣ ਇਸ ਕਿਤਾਬ ਦਾ ਦੂਜਾ ਐਡੀਸ਼ਨ ਜਲਦੀ ਆ ਰਿਹਾ ਹੈ । ਇਸ ਕਿਤਾਬ ਨੂੰ ਲੈ ਕੇ ਡਾਕੂਮੈਂਟਰੀਆ ਵੀ ਤਿਆਰ ਹੋ ਚੁਕੀਆਂ ਹਨ । ਦੇਸ਼ ਅਜਾਦ ਹੋਣ ਤੋਂ ਬਾਅਦ ਪੰਜਾਬ ਬਹੁਤ ਛੋਟਾ ਹੋ ਕੇ ਰਹਿ ਗਿਆ ਹੈ ।

ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਦੇ ਉਪ ਚੇਅਰਮੈਨ ਡਾ ਕੁਲਦੀਪ ਚੰਦ ਅਗਨੀਹੋਤਰੀ ਡਾ ਸੁਰਿੰਦਰ ਕੁਮਾਰ ਦਵੇਸ਼ਵਰ ਤੇ ਹਰੀਸ਼ ਜੈਨ ਵੱਲੋਂ ਸੰਪਾਦਿਤ ਕਿਤਾਬ,( ਸਪਤ ਸਿੰਧੂ ਪੰਜਾਬ),ਜੋ ਯੂਨੀਸਟਾਰ ਪਰਕਾਸ਼ਨ ਮੋਹਾਲੀ ਵਲੋਂ ਛਾਪੀ ਗਈ ਹੈ, ਨਾਲ ਦਿਖਾਈ ਦਿੰਦੇ ਹੋਏ।

 ਫੋਟੋ ਤੇ ਵੇਰਵਾ : ਨਿੰਦਰ ਘੁਗਿਆਣਵੀ 

ਸਪਤ ਸਿੰਧੂ ਪੰਜਾਬ ਕਿਤਾਬ ਪੰਜਾਬ ਦੇ ਅਸਲ ਰੂਪ ਨੂੰ ਪੇਸ਼ ਕਰਦੀ ਹੈ ਕਿ ਪੰਜਾਬ ਅਸਲ ਵਿਚ ਕੀ ਸੀ । ਪੰਜਾਬ ਕਿਸੇ ਸਮੇ 7 ਦਰਿਆਵਾਂ ਦੀ ਧਰਤੀ ਸੀ । ਇਹ ਕਿਤਾਬ ਆਉਂਣ ਵਾਲੀ ਪੀੜੀ ਲਈ ਮਾਰਗ ਦਰਸ਼ਨ ਬਣੇਗੀ ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!