ਪੰਜਾਬ

ਵੈਟਨਰੀ ਹਸਪਤਾਲ ਵਿਚ ਸਿਹਤ ਵਿਭਾਗ ਵੱਲੋਂ 300 ਖੁਰਾਕਾਂ ਕੋਵਾਸੀਲਡ ਅਤੇ 130 ਖੁਰਾਕਾਂ ਕੋ ਵੈਕਸੀ਼ਨ ਦੀਆਂ ਲਗਾਈਆਂ ਗ‌ਈਆਂ 

ਅੱਜ ਕਰੋਨਾ ਵੈਕਸੀ਼ਨ ਦੇ ਨੋਡਲ ਅਫ਼ਸਰ ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਮੈਡਮ ਰਜ਼ਨੀ ਅਤੇ  ਮੈਡਮ ਹਰਪਰੀਤ ਦੀ ਟੀਮ ਵੱਲੋ ਅੱਜ ਕਰੋਨਾ ਨਿਯਮਾ ਦੀ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਬਣਾ ਕੇ  ਕੋ ਵੈਕਸੀ਼ਨ ਦੀਆਂ 130 ਖੁਰਾਕਾਂ ਅਤੇ ਕੋਵਾਸੀਲਡ ਦੀਆਂ  300 ਖੁਰਾਕਾ ਲਗਾਈਆਂ ਗ‌ਈਆਂ ਜਿਹਨਾਂ‌ ਵਿਚ ਵਿਦੇਸ ਜਾਣ ਵਾਲੇ ਨੌਜਵਾਨ ਵੱਡੀ ਗਿਣਤੀ ਵਿਚ ਵੈਕਸੀ਼ਨ ਲਗਾਉਣ ਆਏ ਸੰਨ ਇਸ ਮੌਕੇ ਤੇ ਸੁਖਜਿੰਦਰ ਕੋਰ,ਰਾਜ਼ਨ ਰਾਜਾ,ਰੀਤਾ ਵਰਮਾ, ਰਕੇਸ ਕੁਮਾਰ,ਮੈਡਮ ਹਰਪਰੀਤ ਵਿਜੇ ਕੁਮਾਰ ਮੈਡਮ  ਸਾਇਆ ਬਲਜੀਤ ਸਿੰਘ ਆਦਿ ਹਾਜ਼ਰ ਸੰਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!