ਪੰਜਾਬ
ਮੁੱਖ ਮੰਤਰੀ ਚੰਨੀ ਵੋਟਾਂ ਤੋਂ ਬਾਅਦ ਕਿਥੇ ਚਲੇ ਗਏ, ਮੈਂ ਫਾਇਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ, ਅਫਸਰ ਕਹਿੰਦੇ ਚੰਨੀ ਸਾਹਿਬ ਨੇ ਦਸਤਖ਼ਤ ਕੀਤੇ ਹਨ
ਮੁੱਖ ਮੰਤਰੀ ਚੰਨੀ ਵੋਟਾਂ ਤੋਂ ਬਾਅਦ ਕਿਥੇ ਚਲੇ ਗਏ, ਮੈਂ ਫਾਇਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ, ਅਫਸਰ ਕਹਿੰਦੇ ਚੰਨੀ ਸਾਹਿਬ ਨੇ ਦਸਤਖ਼ਤ ਕੀਤੇ ਹਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੋਟਾਂ ਤੋਂ ਬਾਅਦ ਕਿਥੇ ਹਨ। ਵਿਧਾਨਸਭਾ ਚੋਣਾਂ ਤੋਂ ਪਹਿਲਾਂ ਫਾਇਲਾਂ ਤੇ ਗ਼ਲਤ ਫੈਸਲੇ ਕਰ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਕਈ ਲੋਕਾਂ ਦੇ ਖ਼ਿਲਾਫ਼ ਗ਼ਲਤ ਫੈਸਲੇ ਕਰ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਫਸਰ ਕਹਿ ਰਹੇ ਹਨ ਕਿ ਚੰਨੀ ਸਾਹਿਬ ਫਾਇਲਾਂ ਕੱਢ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਈ ਮੁੱਖ ਮੰਤਰੀ ਸਰਕਾਰ ਜਾਣ ਤੋਂ ਬਾਅਦ ਵੀ ਏਥੇ ਰਹਿੰਦੇ ਹਨ। ਪਰ ਚੰਨੀ ਕਿਥੇ ਚਲਾ ਗਿਆ ਹੈ। ਮੈਂ ਫਾਇਲਾਂ ਨੂੰ ਲੈ ਕੇ ਚਰਚਾ ਕਰਨੀ ਚਾਹੁੰਦਾ ਹਾਂ।