ਪੰਜਾਬ

ਰਿਟਾਰਮੈਂਟ ਤੋ ਕੁੱਝ ਮਹੀਨੇ ਪਹਿਲਾਂ IAS ਅਧਿਕਾਰੀ ਵਲੋ ਅਸਤੀਫ਼ਾ

 

 

ਇਸ ਸਾਲ ਸਤੰਬਰ 2024 ਵਿੱਚ ਸੇਵਾ ਮੁਕਤ ਹੋਣ ਜਾ ਰਹੇ ਆਈ ਏ ਐਸ ਅਧਿਕਾਰੀ ਨੇ ਵੀ ਆਰ ਐਸ ਮੰਗ ਲਈ ਹੈ। ਆਈ ਏ ਐਸ ਅਧਿਕਾਰੀ ਕਰਨੈਲ ਸਿੰਘ ਜੋ ਕਿ ਇਸ ਸਮੇਂ ਕਪੂਰਥਲਾ ਵਿਖੇ ਡੀਸੀ ਦੇ ਅਹੁਦੇ ਤੇ ਕੰਮ ਕਰ ਰਹੇ ਹਨ ।ਵੀ ਆਰ ਐੱਸ ਲੈਣ ਲਈ ਅਧਿਕਾਰੀ ਨੂੰ 3 ਮਹੀਨੇ ਦਾ ਨੋਟਿਸ ਦੇਣਾ ਪੈਂਦਾ ਹੈ। ਹੁਣ ਇਹ ਅਧਿਕਾਰੀ ਆਪਣੀ ਸੇਵਾ ਮੁਕਤ ਹੋਣ ਤੋ ਤਰੀਕ ਤੋ 3 ਮਹੀਨੇ ਪਹਿਲਾਂ ਸੇਵਾ ਮੁਕਤ ਹੋ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!