ਪੰਜਾਬ

ਕਾਂਗਰਸ ਦੇ ਗੜ੍ਹ ਚ ਆਪ ਦੀ ਐਂਟਰੀ: ਫਿਰਿਆ ਝਾੜੂ , ਸੁਸ਼ੀਲ ਰਿੰਕੂ 58691 ਵੋਟਾਂ ਨਾਲ ਜਿੱਤੇ

ਕਾਂਗਰਸ ਦੇ ਗੜ੍ਹ ਵਿਚ ਆਮ ਆਦਮੀ ਪਾਰਟੀ ਨੇ ਝਾੜੂ ਫੇਰ ਦਿੱਤਾ ਹੈ । ਜਲੰਧਰ ਇਸ ਸੀਟ ਤੇ ਆਪ ਦੀ ਐਂਟਰੀ ਹੋ ਗਈ ਹੈ । ਸੁਸ਼ੀਲ ਕੁਮਾਰ ਰਿੰਕੂ ਨੇ 58691 ਵੋਟਾਂ ਨਾਲ ਜਿੱਤ ਹਾਸਲ ਕਰ ਲਈ ਹੈ । ਰਿੰਕੂ ਨੂੰ 3 ,02 279 ਵੋਟ ਮਿਲੇ ਹਨ । 24 ਸਾਲ ਬਾਅਦ ਕਾਂਗਰਸ ਨੂੰ ਕਰਾਰੀ ਹਰ ਦਾ ਸਾਹਮਣਾ ਕਰਨਾ ਪਿਆ ਹੈ ।

ਦੂਜੇ ਨੰਬਰ ਤੇ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੂੰ 243588 ਵੋਟਾਂ ਮਿਲਿਆ ਹਨ । ਅਕਾਲੀ ਬਸਪਾ ਉਮੀਦਵਾਰ ਨੂੰ 158445 ਵੋਟਾਂ ਮਿਲਿਆ ਹਨ । ਭਾਜਪਾ ਨੂੰ 134800 ਵੋਟਾਂ ਮਿਲਿਆ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!