ਪੰਜਾਬ

ਸਰਕਾਰੀ ਕੰਮ ਚ ਵਿਘਨ ਪਾਉਣ ਤੇ ਸਾਬਕਾ ਵਿਧਾਇਕ ਕੁਲਬੀਰ ਜੀਰਾ ਗਿਰਫ਼ਤਾਰ

ਫਿਰੋਜਪੁਰ ਪੁਲਿਸ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਸਰਕਾਰੀ ਕੰਮ ਚ ਵਿਘਨ ਪਾਉਣ ਦੇ ਇਲਜਾਮ ਚ ਗਿਰਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਬੀਤੇ ਦਿਨ ਬੀ ਡੀ ਪੀ ਓ ਦਫਤਰ ਵਿਖੇ ਜ਼ੀਰਾ ਤੇ ਉਸਦੇ ਸਮਰਥਕਾਂ ਵਲੋ ਧਰਨਾ ਦਿਤਾ ਗਿਆ ਸੀ। ਜਿਸ ਤੋਂ ਬੀ ਡੀ ਪੀ ਓ ਵਲੋ ਪੁਲਿਸ ਨੂੰ ਜੀਰਾ ਖ਼ਿਲਾਫ਼ ਸ਼ਿਕਾਇਤ ਕਿ ਉਸ ਵਲੋ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ ਹੈ ਅਤੇ ਫਾਈਲਾਂ ਛੁੱਟ ਦਿੱਤੀਆਂ ਹਨ। ਜਿਸ ਤੇ ਕਾਰਵਾਈ ਕਰਦੇ ਹੋਏ ਫਿਰੋਜਪੁਰ ਪੁਲਿਸ ਨੇ ਜੀਰਾ ਨੂੰ ਗਿਰਫ਼ਤਾਰ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!