ਪੰਜਾਬ

ਪੰਜਾਬ ਵਿੱਚ ਕੋਵਿਡ19 ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ  ਲਾੱਕਡਾਊਨ ਲਗਾਉਣ ਦਾ ਫ਼ੈਸਲਾ

ਪੰਜਾਬ ਵਿੱਚ ਕੋਵਿਡ19 ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ   ਪੰਜਾਬ ਵਿੱਚ ਰੋਜ਼ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾੱਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸਦੇ ਨਾਲ ਹੀ ਹਫ਼ਤਾਵਾਰੀ ਲਾੱਕਡਾਊਨ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਗਾਉਣ ਦਾ ਵੀ ਫੈਸਲਾ ਲਿਆ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਵਿੱਚ ਹੀ ਰਹੋ ਤੇ ਲੋੜ ਪੈਣ ‘ਤੇ ਹੀ ਆਪਣੇ ਘਰਾਂ ‘ਚੋਂ ਬਾਹਰ ਨਿਕਲੋ ਤੇ ਮਿਸ਼ਨ ਫ਼ਤਿਹ ਵਿੱਚ ਸਾਨੂੰ ਆਪਣਾ ਸਹਿਯੋਗ ਦਿਓ।

Due to continuous & rapid rise of #Covid19 cases in Punjab, Cabinet today  decided to impose daily lockdown from 6 PM to 5 AM and weekend lockdown from Friday 6 PM to Monday 5 AM. Urge you all to stay at home & step out only if absolutely necessary. Seek your full cooperation in our #MissionFateh.

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!