ਪੰਜਾਬ
ਮੋਹਾਲੀ ਵਿਚ ਕਾਂਗਰਸ ਵੱਡੀ ਜਿੱਤ ਵੱਲ , ਸਿਹਤ ਮੰਤਰੀ ਬਲਬੀਰ ਸਿੱਧੂ ਦੇ ਭਰਾ ਜੀਤੀ ਸਿੱਧੂ ਨੇ ਕੀਤੀ ਜਿੱਤ ਹਾਸਲ

ਮੋਹਾਲੀ ਨਗਰ ਨਿਗਮ ਚੋਣਾਂ ਲਈ ਗਿਣਤੀ ਜਾਰੀ ਹੈ ਹੁਣ ਤਕ ਕਾਂਗਰਸ ਦਾ ਪੱਲੜਾ ਭਾਰੀ ਚੱਲ ਰਿਹਾ ਹੈ ਹੁਣ ਤੱਕ ਦੇ 33 ਵਾਰਡਾਂ ਦੇ ਨਤੀਜੇ ਵਿੱਚੋ ਕਾਂਗਰਸ ਨੂੰ 22 ਸੀਟਾਂ , ਕੁਲਵੰਤ ਗਰੁੱਪ ਨੂੰ 6 ਅਤੇ ਦੂਜੇ ਅਜਾਦ 4 ਉਮੀਦਵਾਰ ਜਿੱਤ ਗਏ ਹਨ