ਪੰਜਾਬ
ਨਵਜੋਤ ਸਿੰਘ ਸਿੱਧੂ ਕੱਲ੍ਹ ਨਹੀ ਹੋਣਗੇ ਰਿਹਾ, ਪੂਰੀ ਕੱਟਣੀ ਪਵੇਗੀ ਪੂਰੀ ਸਜ਼ਾ
ਨਵਜੋਤ ਸਿੰਘ ਸਿੱਧੂ ਕੱਲ੍ਹ ਨਹੀ ਹੋਣਗੇ ਰਿਹਾ, ਪੂਰੀ ਕੱਟਣੀ ਪਵੇਗੀ ਪੂਰੀ ਸਜ਼ਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੱਲ੍ਹ ਰਿਹਾ ਨਹੀ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋ ਕਿਸੇ ਵੀ ਵਿਅਕਤੀ ਨੂੰ ਸਮੇਂ ਤੋਂ ਪਹਿਲਾਂ ਰਿਹਾ ਨਹੀ ਕੀਤਾ ਜਾਵੇਗਾ।