ਪੰਜਾਬ
*ਕੀ ਪੀ ਸੀ ਐਸ ਅਧਿਕਾਰੀ ਦੇ ਵਿਭਾਗ ਚ ਰਹਿੰਦੇ ਹੋ ਸਕੇਗੀ ਸਹੀ ਜਾਂਚ ?*
*ਮਹਿਲਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ*
ਪੰਜਾਬ ਸਰਕਾਰ ਨੇ ਕੁਝ ਮਹਿਲਾਵਾਂ ਵਲੋਂ ਇਕ ਪੀ ਸੀ ਐਸ ਅਧਿਕਾਰੀ ਤੇ ਗੰਭੀਰ ਦੋਸ਼ ਲਾਉਂਣ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਵੀ ਜੇ ਜੰਜੂਆ ਨੇ ਜਾਂਚ ਦੇ ਹੁਕਮ ਦੇ ਦਿੱਤੇ ਹੈ । ਇਹ ਮਾਮਲਾ ਦੀ ਜਾਂਚ ਹੁਣ ਸਮਾਜਕ ਸੁਰੱਖਿਆ ਵਿਭਾਗ ਦੀ
ਮਹਿਲਾ ਹਾਰਾਸ਼ਮੈਂਟ ਕਮੇਟੀ ਨੂੰ ਜਾਚ ਸੋਪ ਦਿੱਤੀ ਹੈ । ਸੂਤਰਾਂ ਦਾ ਕਹਿਣਾ ਹੈ ਕੀ ਇਸ ਅਧਿਕਾਰੀ ਦੇ ਵਿਭਾਗ ਵਿਚ ਉੱਚ ਅਹੁਦੇ ਤੇ ਰਹਿੰਦੇ ਹੋਏ ਸਹੀ ਜਾਂਚ ਹੋ ਸਕਦੀ ਹੈ । ਇਸ ਤੋਂ ਪਹਿਲਾ ਵੀ ਜਦੋ ਕਿਸੇ ਅਧਿਕਾਰੀ ਦੇ ਖਿਲਾਫ ਜਾਂਚ ਸ਼ੁਰੂ ਹੁੰਦੀ ਹੈ ਤਾਂ ਉਸਨੂੰ ਉਸ ਵਿਭਾਗ ਵਿੱਚੋ ਬਦਲ ਦਿੱਤਾ ਜਾਂਦਾ ਹੈ ਤਾਂ ਕਿ ਨਿਰਪੱਖ ਜਾਂਚ ਹੋ ਸਕੇ । ਅਧਿਕਾਰੀ ਨੂੰ ਇਸ ਲਈ ਬਦਲਿਆ ਜਾਂਦਾ ਹੈ ਕਿ ਤਾਂ ਕਿ ਅਧਿਕਾਰੀ ਆਪਣੇ ਸਟਾਫ ਤੇ ਦਬਾਅ ਨਾ ਪਾ ਸਕੇ ।