ਤਨਖਾਹ ਕਮਿਸ਼ਨ ਲਈ 9000 ਕਰੋੜ ਬਜਟ ਵਿੱਚ ਰੱਖਿਆ ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਵਾਰ ਬਜਟ ਵਿੱਚ ਤਨਖ਼ਾਹ ਕਮਿਸਨ ਨੂੰ ਲਾਗੂ ਕਰਨ ਲਈ ਬਜਟ ਵਿੱਚ 9000 ਕਰੋੜ ਰੁਪਏ ਰੱਖੇ ਗਏ ਹਨ ।