ਪੰਜਾਬ
ਪੰਜਾਬ ਸਰਕਾਰ ਵਲੋਂ ਪੈਰੋਲ ਤੇ ਚੱਲ ਰਹੇ ਕੈਦੀਆਂ ਦੇ ਪੈਰੋਲ ਵਿੱਚ ਵਾਧਾ
ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਪੈਰੋਲ ਤੇ ਚੱਲ ਰਹੇ ਕੈਦੀਆਂ ਦੀ ਪੈਰੋਲ ਵਿੱਚ ਵਾਧਾ ਕੀਤਾ ਹੈ। ਇਹ ਫ਼ੈਸਲਾ ਐਚ ਪੀ ਸੀ ਦੀ 6 ਵੀ ਬੈਠਕ ਵਿੱਚ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਕਰੋਨਾ ਦੇ ਚਲਦੇ ਕੈਦੀਆਂ ਨੂੰ ਪੈਰੋਲ ਦੇ ਦਿੱਤੀ ਸੀ।
ਜੇਲ੍ਹ ਵਿਭਾਗ ਵਲੋ ਹੁਣ ਕੈਦੀਆਂ ਦੀ ਪੈਰੋਲ ਵਿੱਚ 16 ਫਰਵਰੀ ਤੱਕ ਵਾਧਾ ਕੀਤਾ ਹੈ। ਇਸ ਲੈ ਕੇ ਆਦੇਸ਼ ਜ਼ਾਰੀ ਕਰ ਦਿੱਤੇ ਹਨ।