ਪੰਜਾਬ

ਕੋਰੋਨਾ ਵੈਕਸੀ਼ਨ ਦੀਆਂ 120 ਖੁਰਾਕਾਂ ਵੈਟਨਰੀ  ਹਸਪਤਾਲ ਵਿਖੇ ਸਿਹਤ ਵਿਭਾਗ ਨੇ ਲਗਾਈਆਂ — ਮੈਡਮ ਰਜ਼ਨੀ 

Updatepunjab Desk : 
ਪਠਾਨਕੋਟ, 5 ਅਗਸਤ :ਅੱਜ ਪਸੂ ਹਸਪਤਾਲ ਵਿਚ ਮੈਡਮ ਰਜ਼ਨੀ ਅਤੇ ਮੈਡਮ ਨਿਤਿਕਾ ਦੀ ਅਗਵਾਈ ਹੇਠ ਕੋ ਵੈਕਸੀ਼ਨ ਦੀਆਂ 120 ਖੁਰਾਕਾਂ ਲਗਾਈਆਂ ਗ‌ਈਆਂ । ਇਸ ਮੌਕੇ ਤੇ ਅੱਜ ਪਹਿਲੀ ਵਾਰੀ ਕਰਮਚਾਰੀਆਂ ਨੇ ਟੋਕਨ ਸਿਸਟਮ ਚਾਲੂ ਕੀਤਾ ਗਿਆ ।  ਜਿਸ ਨਾਲ ਵੈਕਸੀ਼ਨ ਦਾ ਕੰਮ ਸਮਾਜਿਕ ਦੂਰੀ ਦੇ ਨਾਲ ਨਾਲ ਬੜੇ ਸੂਚਾਰੂ ਢੰਗ ਨਾਲ ਚੱਲਿਆ  ।
ਇਸ ਮੌਕੇ ਤੇ ਸਿਹਤ ਵਿਭਾਗ  ਵੱਲੋਂ ਮੈਡਮ ਰਜ਼ਨੀ ਮੈਡਮ ਨਿਤੀਕਾ  ਸਪੋਰਟਸ  ਵਿਭਾਗ ਵੱਲੋਂ ਬਲਜੀਤ ਸਿੰਘ  ਨਗਰ ਨਿਗਮ ਵੱਲੋਂ ਦੀਪਕ ਕੁਮਾਰ   ਵਿਜੇ ਕੁਮਾਰ ਆਈ ਟੀ ਆਈ ਪਠਾਨਕੋਟ ਅਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!