ਪੰਜਾਬ

ਬਲਦੇਵ ਸਿੰਘ ਸਰਾ ਦੇ ਕਾਰਜਕਾਲ ਚ ਇੱਕ ਸਾਲ ਦਾ ਵਾਧਾ

ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾ ਦੇ ਕਾਰਜਕਾਲ ਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਇਸ ਨੂੰ ਲੈ ਕੇ ਬਿਜਲੀ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ।
ਬਲਦੇਵ ਸਿੰਘ ਸਰਾ ਦੇ ਕਾਰਜਕਾਲ ਵਿਚ 6 ਫਰਵਰੀ 2025 ਤੱਕ ਵਾਧਾ ਕੀਤਾ ਗਿਆ ਹੈ । ਬਲਦੇਵ ਸਿੰਘ ਸਰਾ ਦੀਆਂ ਸੇਵਾ ਸ਼ਰਤਾਂ ਪਹਿਲਾ ਵਾਲੀਆਂ ਹੀ ਰਹਿਣਗੀਆਂ ।

ਕਾਰਜਕਾਲ
ਬਲਦੇਵ ਸਿੰਘ ਸਰਾ ਦੇ ਕਾਰਜਕਾਲ ਵਿਚ 6 ਫਰਵਰੀ 2025 ਤੱਕ ਵਾਧਾ ਕੀਤਾ ਗਿਆ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!