ਪੰਜਾਬ ਸਰਕਾਰ ਵਲੋਂ Pensioners ਨੂੰ ਤੋਹਫਾ,4 ਫੀਸਦੀ DA ਦੇਣ ਲਈ ਪੱਤਰ ਜਾਰੀ

ਪੰਜਾਬ ਸਰਕਾਰ pensioners  ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ ਮੁੱਖ ਮੰਤਰੀ ਨੇ 1 ਦਸੰਬਰ, 2023 ਤੋਂ 4 ਫੀਸਦੀ Dearness allowance  (ਡੀਏ) ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਮਹਿੰਗਾਈ ਭੱਤਾ 34 ਤੋਂ ਵਧ ਕੇ 38 ਫੀਸਦੀ ਹੋ ਗਿਆ। ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੇ Dearness allowance ਨੂੰ ਲੈ ਕੇ ਪੱਤਰ ਜਾਰੀ  ਕਰ ਦਿੱਤਾ ਹੈ । … Continue reading ਪੰਜਾਬ ਸਰਕਾਰ ਵਲੋਂ Pensioners ਨੂੰ ਤੋਹਫਾ,4 ਫੀਸਦੀ DA ਦੇਣ ਲਈ ਪੱਤਰ ਜਾਰੀ