ਪੰਜਾਬ
ਸਿਆਸੀ ਲੋਕ ਕਰਨ ਚੁਤਰਾਈਆ , ਸੁਮੱਤ ਬਖਸ਼ੀ ਤੂੰ ਸਾਈਆਂ , ਉਹ ਸੱਚ , ਜੋ ਤੁਹਾਡੇ ਕੋਲੋਂ ਛੁਪਾਇਆ ਜਾ ਰਿਹਾ , ਪੜੋ ਸੱਚ ਕੀ ਹੈ ?
ਪੰਜਾਬ ਨੇ ਦਸੰਬਰ ਤੱਕ ਲਿਆ 16248 ਕਰੋੜ ਦਾ ਕਰਜ਼ਾ
ਵਿਆਜ ਵਿਚ ਗਏ 10418.40 ਕਰੋੜ
ਸਬਸਿਡੀ ਵਿਚ ਗਏ 7884.58 ਕਰੋੜ
ਸ਼ਰਾਬ ਤੋਂ ਪਿੱਛੇ ਸਾਲ ਦੇ ਮੁਕਾਬਲੇ ਆਮਦਨ ਘਟੀ
ਆਮਦਨ ਵਿਚ 2 ਫ਼ੀਸਦੀ ਦੀ ਆਈ ਪਿਛਲੇ ਸਾਲ ਨਾਲੋਂ ਗਿਰਾਵਟ ਕੇਜਰੀਵਾਲ ਕਹਿੰਦਾ ਮਹਿਲਾਵਾਂ ਨੂੰ 1000 ਰੁਪਏ , ਸਿੱਧੂ ਕਹਿੰਦਾ 2000
ਪੰਜਾਬ ਤੇ 3 ਲੱਖ ਕਰੋੜ ਦਾ ਹੋਣ ਜਾ ਰਿਹਾ ਕਰਜ਼ਾ
ਪਿਛਲੇ ਸਾਲ ਦੇ ਮੁਕਾਬਲੇ ਸਰਕਾਰ ਨੇ ਖਰਚ ਵੀ ਕੀਤਾ ਘੱਟ
ਸਰਕਾਰ ਦੇ ਸਾਲ ਦੇ ਪੱਕੇ ਖਰਚੇ
ਵਿਆਜ ਚਕਾਉਂਣ ਲਈ 20315 ਕਰੋੜ
ਤਨਖਾਹਾਂ ਲਈ 23439 ਕਰੋੜ
ਪੈਨਸ਼ਨ ਲਈ 11767 ਕਰੋੜ ਉਹ ਸੱਚ , ਜੋ ਤੁਹਾਡੇ ਕੋਲੋਂ ਛੁਪਾਇਆ ਜਾ ਰਿਹਾ
ਸਬਸਿਡੀ ਲਈ 12000 ਕਰੋੜ
ਪੈਟਰੋਲ ਤੋਂ ਸਰਕਾਰ ਨੇ 1592 ਕਰੋੜ ਪਿਛਲੇ ਸਾਲ ਨਾਲੋਂ ਜ਼ਿਆਦਾ ਕਮਾਏ