ਵਿਚਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੰਜਾਬ ਵਿੱਚ ਵਿੱਡੀ ਜਾਵੇਗੀ ਨਸ਼ਿਆਂ ਦੇ ਖਿਲਾਫ ਸਾਂਝੀ ਮੁਹਿਮ :- ਜੋਸ਼ੀ
ਜੋਸ਼ੀ ਫਾਊਂਡੇਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਆਯੋਜਿਤ ਗੋਲਮੇਜ ਕਾਨਫਰੰਸ ਚ ਮਤਾ ਪਾਸ
ਇਸ ਵਿਚਾਰਕ ਇਕੱਤਰਤਾ ਵਿੱਚ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਜਥੇਦਾਰ ਬਾਬਾ ਸੰਤੋਖ ਸਿੰਘ ਮਹਾਕਾਲ ਬੁੱਢਾ ਦਲ ਰਾਜਪੁਰਾ ਬੀ .ਏ .ਐਲ, ਐਲ .ਬੀ; ਸਿੰਘ ਸਾਹਿਬ ਜਥੇਦਾਰ ਬਲਵਿੰਦਰ ਸਿੰਘ ਮਹਿਤਾ ਚੌਕ, ਮੁਖੀ ਦਲ ਪੰਥ ਮਿਸਲ ਸ਼ਹੀਦਾਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ; ਸਿੰਘ ਸਾਹਿਬ ਜਥੇਦਾਰ ਬਾਬਾ ਦਵਿੰਦਰ ਸਿੰਘ ਕਪੂਰਥਲਾ ਵਾਲੇ ਮੁਖੀ ਦਲ ਪੰਥ ਨਵਾਬ ਕਪੂਰ ਸਿੰਘ ਜੀ; ਸੰਤ ਬਾਬਾ ਪ੍ਰੀਤਮ ਸਿੰਘ ਰਾਜਪੁਰਾ ਵਾਲੇ, ਮੁਖੀ ਪੰਥਕ ਸੰਤ ਸਮਾਜ; ਅਚਾਰਿਆ ਸੁਆਮੀ ਰਜੇਸ਼ਵਰਾ ਨੰਦ ਮਹਾਰਾਜ , ਭਾਈ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਦਫਤਰ ਅੰਮ੍ਰਿਤਸਰ, ਨਾਮਧਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਤੋਂ ਹੈਡ ਗ੍ਰੰਥੀ ਭਾਈ ਰਣਬੀਰ ਸਿੰਘ, ਓ ਪੀ ਨਿਰੰਕਾਰੀ ਨਿਰੰਕਾਰੀ ਸੰਪਰਦਾਇ, ਸੁਆਮੀ ਗੁਰੂ ਕਿਰਪਾ ਨੰਦ ਦਿਵਿਆ ਜੋਤੀ ਜਾਗਰਤੀ ਸੰਸਥਾਨ, ਸਰਦਾਰ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਸਰਦਾਰ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਡਾਕਟਰ ਜੈਦੀਪ ਆਰੀਆ ਪਤੰਜਲੀ ਯੋਗ ਪੀਠ, ਆਰਟ ਆਫ ਲਿਵਿੰਗ ਮੁਖੀ ਉੱਤਰ ਭਾਰਤ ਅੰਮ੍ਰਿਤ ਜਨੇਜਾ, ਡਾਕਟਰ ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ ਜੋਇੰਟ ਐਸੋਸੀਏਸ਼ਨ ਆਫ ਕਾਲਜ ਪੰਜਾਬ, ਡਾਕਟਰ ਨਵਦੀਪ ਸ਼ੇਖਰ ਸੂਬਾ ਜਰਨਲ ਸਕੱਤਰ ਵਿੱਦਿਆ ਭਾਰਤੀ ਪੰਜਾਬ, ਸ੍ਰੀ ਵਿਜੇ ਸਾਂਪਲਾ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ ਚੇਅਰਮੈਨ, ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਉਪ ਚੇਅਰਮੈਨ ਇੰਡੀਅਨ ਰੈਡ ਕ੍ਰਾਸ ਸੋਸਾਇਟੀ, ਸਰਦਾਰ ਹਰਜੀਤ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਖਾਦੀ ਬੋਰਡ ਪੰਜਾਬ, ਸ਼੍ਰੀ ਨਿਵਾਸੂਲੁ ਸੰਗਠਨ ਮੰਤਰੀ ਪੰਜਾਬ ਭਾਜਪਾ, ਡਾਕਟਰ ਅਕਸ਼ੇ ਆਨੰਦ ਪੀਜੀਆਈ ਚੰਡੀਗੜ੍ਹ, ਸ਼੍ਰੀ ਸਮੀਰ ਛਾਬੜਾ ਕਾਰਕੁਨ ਨਸ਼ਾ ਵਿਰੋਧੀ ਕਾਰਕੁਨ, ਸ਼੍ਰੀਮਤੀ ਕਵਿਤਾ ਖੰਨਾ ਕਵਿਤਾ ਵਿਨੋਦ ਖੰਨਾ ਫਾਊਂਡੇਸ਼ਨ, ਡਾਕਟਰ ਐਚ ਕੇ ਬਾਲੀ ਹਾਰਟ ਫਾਊਂਡੇਸ਼ਨ, ਸ੍ਰੀ ਨਲਨ ਅਚਾਰਿਆ ਪ੍ਰਧਾਨ ਚੰਡੀਗੜ੍ਹ ਪ੍ਰੈਸ ਕਲੱਬ ਨੇ ਪੂਰਾ ਸਮਾਂ ਸ਼ਿਰਕਤ ਕੀਤੀ ।