ਪੰਜਾਬ
ਮੋਹਾਲੀ ਚ ਸ਼ੁਰੁ ਹੋਵੇਗੀ ਸ਼ਟਲ ਬੱਸ ਸਰਵਿਸ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਟਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਪੰਜਾਬ ਦੇ ਵੱਡੇ ਸ਼ਹਿਰਾਂ ‘ਚ ਸ਼ਟਲ ਬੱਸ ਸਰਵਿਸ ਸ਼ੁਰੂ ਕਰਨ ਲਈ ਵਿਸਥਾਰ ਸਹਿਤ ਚਰਚਾ ਕੀਤੀ…
ਅਸੀਂ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਮੁਹਾਲੀ ਤੋਂ ਇਸਦੀ ਸ਼ੁਰੂਆਤ ਕਰਨ ‘ਤੇ ਵਿਚਾਰ ਕੀਤਾ ਤੇ ਜਲਦ ਹੀ ਬਾਕੀ ਸ਼ਹਿਰਾਂ ‘ਚ ਵੀ ਇਸ ਸਰਵਿਸ ਦੀ ਸ਼ੁਰੂਆਤ ਕਰਾਂਗੇ