ਦੀਪ ਸਿੰਧੂ ਤੇ ਲੱਖਾਂ ਸਿਧਾਣਾ ਖਿਲਾਫ ਕਿਸਾਨਾਂ ਦੇ ਅੰਦੋਲਨ ਵਿਚ ਲੱਗੇ ਨਾਅਰੇ , ਢਾਈ ਲੱਖ ਡਾਲਰ ਪਿੱਛੇ ਕੁਝ ਲੋਕਾਂ ਨੇ ਸੁਰਾ ਮਾਰਿਆ

ਉਹ ਸਰਦਾਰ ਨਹੀਂ ਗ਼ਦਾਰ ਸਨ
ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਦੀਪ ਸਿੱਧੂ ਤੇ ਲੱਖਾਂ ਸਾਧਣਾ ਤੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਹਨਾਂ ਨੂੰ ਕੌਮ ਦੇ ਗ਼ਦਾਰ ਕਰਾਰ ਦਿੱਤਾ ਹੈ ਜਿਨ੍ਹਾਂ ਨੇ ਪਿੱਠ ਵਿਚ ਸੁਰਾ ਮਾਰਿਆ ਹੈ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ 26 ਜਨਵਰੀ ਤੋਂ ਪਹਿਲਾ ਗੁਰਪਰਵੰਤ ਸਿੰਘ ਪਨੂੰ ਨੇ ਐਲਾਨ ਕੀਤਾ ਸੀ ਜੋ ਝੰਡਾ ਲਹਿਰਾਏਗਾ ਉਸਨੂੰ
ਢਾਈ ਲੱਖ ਡਾਲਰ ਦਿਤਾ ਜਾਵੇਗਾ ਕਿਸਾਨ ਮਜਦੂਰ ਕਮੇਟੀ ਵਾਲਿਓ ਤੁਸੀਂ ਦੱਲੇ ਨਿਕਲੇ , ਦੱਸੋ ਤੁਹਾਨੂੰ ਕਿੰਨੇ ਕਿੰਨੇ ਪੈਸੇ ਮਿਲੇ ਹਨ ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰੇਗਾ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਮਜਦੂਰ ਸੰਘਰਸ਼ ਕਮੇਟੀ ਦਾ ਸੌਦਾ ਕਿੰਨੇ ਵਿਚ ਹੋਇਆ ਸਭ ਸਾਮਣੇ ਆ ਜਾਣਾ ਹੈ ਨੰਗਾ ਹੋ ਜਾਵੇਗਾ ਦੀਪ ਸਿੱਧੂ ਵਰਗੇ ਲੋਕ ਜਿਨ੍ਹਾਂ ਨੇ ਆਰ ਆਰ ਐਸ ਤੋਂ ਟ੍ਰੇਨਿੰਗ ਲਈ ਹੈ ਰਾਜੇਵਾਲ ਨੇ ਕਿਹਾ ਕਿ ਚਲੋ ਸਾਡੇ ਬਚੇ ਵਾਪਸ ਆ ਗਏ ਇਹਨਾਂ ਨੇ ਫਸਾ ਦੇਣੇ ਸੀ ਅਸੀਂ ਸ਼ਾਂਤਮਈ ਰਹਿਣਾ ਹੈ ਸ਼ਾਂਤੀ ਰਹੇਗੀ ਤਾ ਜਿੱਤ ਕਿ ਜਾਉਂਗੇ , ਨਹੀਂ ਤਾ ਮੋਦੀ ਜਿੱਤ ਜਾਵੇਗਾ ਜੇ