ਪੰਜਾਬ

* ਭਰਤ ਭੂਸ਼ਣ ਆਸ਼ੂ ਨੇ ਅੱਜ ਹੀ ਵਾਪਸ ਲਈ ਸੀ ਹਾਈਕੋਰਟ ਤੋਂ ਪਟੀਸਨ , ਅੱਜ ਹੀ ਵਿਜੀਲੈਂਸ ਨੇ ਕਰ ਲਿਆ ਗਿਰਫ਼ਤਾਰ*

*ਅੱਜ ਹੀ ਵਿਜੀਲੈਂਸ ਦਫਤਰ ਧਰਨਾ ਦੇਣ ਪਹੁੰਚ ਗਏ*

ਪੰਜਾਬ ਦੇ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬੀਊਰੋ ਨੇ ਗਿਰਫ਼ਤਾਰ ਕਰ ਲਿਆ ਹੈ । ਜਦਕਿ ਭਰਤ ਭੂਸ਼ਣ ਆਸ਼ੂ ਨੇ ਅੱਜ ਹੀ ਹਾਈਕੋਰਟ ਤੋਂ ਪਟੀਸਨ ਵਾਪਸ ਲਈ ਸੀ । ਆਸ਼ੂ ਨੇ ਹਾਈਕੋਰਟ ਵਿਚ ਆਪਣੀ ਪਟੀਸ਼ਨ ਦਾਖਲ ਕਰਕੇ ਉਨ੍ਹਾਂ ਖਿਲਾਫ ਦਰਜ ਐਫ ਆਈ ਆਰ ਵਿਚ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾ 7 ਦਿਨਾਂ ਦਾ ਨੋਟਿਸ ਦਿੱਤੇ ਜਾਣ ਦੀ ਮੰਗ ਕੀਤੀ ਸੀ । ਆਸ਼ੂ ਦੀ ਇਸ ਪਟੀਸ਼ਨ ‘ਤੇ ਵਿਜੀਲੈਂਸ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਸਾਬਕਾ ਮੰਤਰੀ ਖਿਲਾਫ 18 ਸ਼ਿਕਾਇਤਾਂ ਆਈਆਂ ਹਨ, 

ਆਸ਼ੂ ਨੇ ਹੁਣ ਹਾਈ ਕੋਰਟ ਤੋਂ ਨਵੀਂ ਪਟੀਸ਼ਨ ਦਾਇਰ ਕਰਨ ਤੋਂ ਛੋਟ ਮੰਗੀ ਸੀ, ਜਿਸ ਨੂੰ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਅਤੇ ਆਸ਼ੂ ਨੇ ਪਟੀਸ਼ਨ ਖਾਰਜ ਕਰ ਦਿੱਤੀ। 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!