ਪੰਜਾਬ

ਆਈ ਏ ਐਸ ਅਧਿਕਾਰੀ ਸੰਜੇ ਕੁਮਾਰ ਨੂੰ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਵੱਲੋਂ ਯਾਦਗਾਰ ਚਿੰਨ ਭੇਟ

ਆਈ ਏ ਐਸ ਅਧਿਕਾਰੀ ਸੰਜੇ ਕੁਮਾਰ ਨੂੰ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਵੱਲੋਂ ਯਾਦਗਾਰ ਚਿੰਨ ਭੇਟ
ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀ/ਕਰਮਚਾਰੀਆਂ ਵੱਲੋਂ 1988 ਬੈਚ ਦੇ ਆਈ ਏ ਐਸ ਅਧਿਕਾਰੀ ਅਤੇ ਵਧੀਕ ਮੁੱਖ ਸੱਕਤਰ,ਪੰਜਾਬ ਸਰਕਾਰ, ਸਭਿਆਚਾਰ ਮਾਮਲੇ ਤੇ ਸੈਰ ਸਪਾਟਾ ਵਿਭਾਗ ਸੰਜੇ ਕੁਮਾਰ ਨੂੰ ਰਿਟਾਇਰਮੈਂਟ ਦੇ ਮੌਕ ਤੇ ਪਰਮਦੀਪ ਸਿੰਘ ਭਬਾਤ ਚੈਅਰਮੈਨ ਪੰਜਾਬ ਸਿਵਲ ਸੱਕਤਰੇਤ ਇੰਪਲਾਈਜ਼ ਕਲੱਬ, ਜਸਪ੍ਰੀਤ ਸਿੰਘ ਰੰਧਾਵਾ ਪ੍ਰਧਾਨ, ਕੁਲਵੰਤ ਸਿੰਘ ਪ੍ਰਧਾਨ ਵਿੱਤੀ ਕਮਿਸ਼ਨਰ ਸੱਕਤਰੇਤ, ਗੁਰਦੀਪ ਸਿੰਘ ਪ੍ਸਾਸਕੀ ਅਫਸਰ-2, ਸੀਨੀਅਰ ਮੁਲਾਜਮ ਆਗੂ ਦਲਜੀਤ ਸਿੰਘ ਪੰਜਾਬ ਸਿਵਲ ਸਕੱਤਰੇਤ ਵਿਖੇ ਯਾਦਗਾਰ ਚਿੰਨ ਭੇਟ ਕੀਤਾ ਗਿਆ ਸੰਜੇ ਕੁਮਾਰ ਅੱਜ ਰਿਟਾਇਰ ਹੋ ਗਏ ਹਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!