ਪੰਜਾਬ
ਵਿਸ਼ਵਾਸ਼ ਮੱਤ ਤੇ ਹੋਈ ਵੋਟਿੰਗ : ਭਗਵੰਤ ਮਾਨ ਸਰਕਾਰ ਨੇ 93 ਵੋਟਾਂ ਨਾਲ਼ ਜਿੱਤਿਆ ਵਿਸ਼ਵਾਸ਼ ਮੱਤ, ਬਸਪਾ ਵਲੋਂ ਸਮਰਥਨ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਵਿਸ਼ਵਾਸ਼ ਮੱਤ ਨੂੰ ਬਸਪਾ ਦਾ ਸਮਰਥਨ ਮਿਲ ਗਿਆ। ਭਗਵੰਤ ਮਾਨ ਸਰਕਾਰ ਨੂੰ 93 ਵੋਟਾਂ ਮਿਲੀਆਂ ਹਨ। ਜਦੋਂ ਕਿ ਵਿਰੋਧ ਵਿੱਚ ਇੱਕ ਵੋਟ ਮਿਲੀ ਹੈ।ਅਕਾਲੀ ਦਲ ਦੇ ਮੈਂਬਰ ਮਨਪ੍ਰੀਤ ਅਯਾਲੀ ਵਲੋਂ ਵਿਸ਼ਵਾਸ ਮੱਤ ਦੇ ਵਿਰੋਧ ਵਿੱਚ ਵੋਟ ਪਾਈ ਗਈ।