ਪੰਜਾਬ

*ਭਗਵੰਤ ਮਾਨ ਦੀ ਯੋਜਨਾ ਠੁੱਸ ਹੋਈ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ :ਸੁਖਬੀਰ ਸਿੰਘ*

*ਬੇਨਕਾਬ ਹੋਣ ਮਗਰੋਂ ਅਸਤੀਫਾ ਦੇਣ ਦੀ ਥਾਂ ਉਹਨਾਂ ਧਿਆਨ ਵੰਡਾਊ ਤਰਕੀਬਾਂ ਖੇਡੀਆਂ*

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਰਾਜਪਾਲ ਦੇ ਫੈਸਲੇ ਤੇ ਪ੍ਰਤੀਕਰਮ ਕਰਦੇ ਹੋਏ ਕਿਹਾ ਹੈ ਕਿ ਭਗਵੰਤ ਮਾਨ ਦੀ ਯੋਜਨਾ ਠੁੱਸ ਹੋਈ ਹੈ । ਭਗਵੰਤ ਮਾਨ ਨੇ ਬੇਨਕਾਬ ਹੋਣ ਮਗਰੋਂ ਅਸਤੀਫਾ ਦੇਣ ਦੀ ਥਾਂ ਉਹਨਾਂ ਧਿਆਨ ਵੰਡਾਊ ਤਰਕੀਬਾਂ ਖੇਡੀਆਂ । ਬਾਦਲ ਨੇ ਕਿਹਾ ਕਿ ਜੇਕਰ ਉਹ ਸੱਚਮੁੱਚ ਰਿਸ਼ਵਤਖੋਰੀ ਮਾਮਲੇ ਤੋਂ ਚਿੰਤਤ ਸਨ ਤਾਂ ਉਹਨਾਂ ਨੂੰ ਸੀ ਬੀ ਆਈ ਜਾਂ ਹਾਈ ਕੋਰਟ ਦੀ ਨਿਗਰਾਨ ਹੇਠ ਜਾਂਚ ਵਾਸਤੇ ਆਖਣਾ ਚਾਹੀਦਾ ਸੀ।
ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਦੇ ਕਰੋੜਾਂ ਰੁਪਏ ਬੱਚ ਗਏ ਜੋ ਆਮ ਆਦਮੀ ਪਾਰਟੀ ਵੱਲੋਂ ਆਪਣੀ ਵਾਹ ਵਾਹ ਕਰਨ ਵਾਸਤੇ ਬਰਬਾਦ ਕੀਤੇ ਜਾ ਰਹੇ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!