ਪੰਜਾਬ
ਪਸੂ ਹਸਪਤਾਲ ਵਿਚ ਕੋਵਾਸੀ਼ਲਡ ਵੈਕਸੀ਼ਨ ਦੀਆਂ 250 ਖੁਰਾਕਾਂ ਲਗਾਈਆਂ ਗਈਆ : ਰਿਤਿਕਾ,ਰਜ਼ਨੀ
ਅੱਜ ਪਸੂ ਹਸਪਤਾਲ ਪਠਾਨਕੋਟ ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਅਤੇ
ਮੈਡਮ ਰਜ਼ਨੀ ਅਤੇ ਸਪੋਰਟਸ ਵਿਭਾਗ ਵੱਲੋਂ ਬਲਜੀਤ ਸਿੰਘ ਦੀ ਦੇਖ ਰੇਖ ਕੋਵਾਸੀਲਡ ਵੈਕਸੀ਼ਨ ਦੀਆਂ 250 ਖੁਰਾਕਾਂ ਲਗਾਈਆਂ ਗਈਆ ਇਸ ਮੌਕੇ ਤੇ ਵੈਕਸੀ਼ਨ ਲਗਾਉਣ ਆਏ ਲੋਕਾਂ ਨੇ ਪੂਰੀ ਤਰਾਂ ਸਮਾਜਿਕ ਦੂਰੀ ਦਾ ਪਾਲਣ ਕੀਤਾ
ਅੱਜ ਦੀ ਵੈਕਸੀ਼ਨੇਸ਼ਨ ਟੀਮ ਵਿਚ ਮੈਡਮ ਨਿਤਿਕਾ ਸਟਾਫ ਨਰਸ ਡਾਕਟਰ ਰਾਜਿੰਦਰ ਕੁਮਾਰ ਸਪੋਰਟਸ ਵਿਭਾਗ ਤੋਂ ਰਕੇਸ਼ ਕੁਮਾਰ ਅਤੇ ਪ੍ਰਵੀਨ ਕੁਮਾਰ ਆਦਿ ਹਾਜ਼ਰ ਸੰਨ ਮੀਡੀਆ ਨੂੰ ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ