ਪੰਜਾਬ
ਪੰਜਾਬ ਸਕੱਤਰੇਤ ਦੇ 60 ਫੀਸਦੀ ਕਰਮਚਾਰੀਆਂ ਨੇ ਕਿਸਾਨਾਂ ਦੇ ਭਾਰਤ ਬੰਦ ਨੂੰ ਦਿੱਤਾ ਸਮਰਥਨ , 60 ਫੀਸਦੀ ਕਰਮਚਾਰੀਆਂ ਨੇ ਛੁੱਟੀ ਲੈ ਕੇ ਕੀਤਾ ਪ੍ਰਦਰਸ਼ਨ
ਪੰਜਾਬ ਸਕੱਤਰੇਤ ਦੇ ਕਰਮਚਾਰੀਆਂ ਨੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਪੂਰਾ ਸਮਰਥਨ ਦਿੰਦੇ ਹੋਏ ਕਰਮਚਾਰੀ ਨੇਤਾ ਮਨਜੀਤ ਸਿੰਘ ਰੰਧਾਵਾ ਤੇ ਪਰਮਦੀਪ ਸਿੰਘ ਭਬਾਤ ਦੀ ਅਗਵਾਈ ਵਿੱਚ ਮਿੰਨੀ ਸਕੱਤਰੇਤ ਵਿੱਚ ਕਿਸਾਨਾਂ ਦੇ ਹੱਕ ਵਿੱਚ ਧਰਨਾ ਦਿੱਤਾ। ਇਸ ਦੌਰਾਨ 60 ਫੀਸਦੀ ਕਰਮਚਾਰੀ ਛੁੱਟੀ ਲੈ ਕੇ ਧਰਨੇ ਵਿੱਚ ਸ਼ਾਮਿਲ ਹੋਏ।