ਪੰਜਾਬ

ਰੰਧਾਵਾ ਅਤੇ ਬਾਜਵਾ ਪਰਿਵਾਰ ਦੀਆਂ ਹਲਕਾ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਵਿਚ ਕੀਤੇ ਗ‌ਏ ਅਥਾਹ ਕੰਮਾਂ ਦੀ ਬਦੌਲਤ ਡੱਟ ਉਹਨਾਂ ਦਾ ਵਿਧਾਨ ਸਭਾ ਚੌਣਾ ਵਿਚ ਸਾਥ ਦੇਣਗੇ ਦੋਵਾਂ ਹਲਕਿਆਂ ਦੇ ਸੂਝਵਾਨ ਵਰਕਰ — ਟੋਨੀ,ਮਹਾਜ਼ਨ,ਸਾਬੀ,ਜਸਪਰੀਤ 

ਰੰਧਾਵਾ ਅਤੇ ਬਾਜਵਾ ਪਰਿਵਾਰ ਦੀਆਂ ਹਲਕਾ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਵਿਚ ਕੀਤੇ ਗ‌ਏ ਅਥਾਹ ਕੰਮਾਂ ਦੀ ਬਦੌਲਤ ਡੱਟ ਉਹਨਾਂ ਦਾ ਵਿਧਾਨ ਸਭਾ ਚੌਣਾ ਵਿਚ ਸਾਥ ਦੇਣਗੇ ਦੋਵਾਂ ਹਲਕਿਆਂ ਦੇ ਸੂਝਵਾਨ ਵਰਕਰ — ਟੋਨੀ,ਮਹਾਜ਼ਨ,ਸਾਬੀ,ਜਸਪਰੀਤ

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਲਜੀਤ ਸਿੰਘ ਟੋਨੀ ਪੀ ਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਕਿਸ਼ਨ ਚੰਦਰ ਮਹਾਜ਼ਨ,ਜਸਪਰੀਤ ਸਿੰਘ ਜਿਲਾ ਪ੍ਰੀਸ਼ਦ ਮੈਂਬਰ ਸਾਬੀ ਆਦਿ ਵਰਕਰਾਂ ਨੇ ਦੱਸਿਆਂ ਕਿ ਸਵਰਗੀ ਸਰਦਾਰ ਸੰਤੌਖ ਸਿੰਘ ਰੰਧਾਵਾ ਅਤੇ ਉਹਨਾਂ ਦੇ ਹੋਣਹਾਰ ਫਰਜੰਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੈਂਡੂ ਵਿਕਾਸ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਲਕਾ ਡੇਰਾ ਬਾਬਾ ਨਾਨਕ ਅਤੇ ਹਲਕਾ ਫਤਿਹਗੜ ਚੂੜੀਆਂ ਵਿਚ ਵਿਕਾਸ ਦੀਆਂ ਹਨੇਰੀਆਂ ਲਿਆ ਕਿ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਹਨ ਉਹਨਾਂ ਦੀ ਬਦੌਲਤ ਦੋਵਾਂ ਹਲਕਿਆਂ ਦੀ ਸੂਝਵਾਨ ਜਨਤਾ ਰੰਧਾਵਾ ਅਤੇ ਬਾਜਵਾ ਦਾ 2022 ਦੀਆਂ ਵਿਧਨ ਸਭਾ ਚੌਣਾ ਦੌਰਾਣ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਰ ਕੇ ਚੱਲੇਗੀ ਸਵਰਗੀ ਸਰਦਾਰ ਸੰਤੌਖ ਸਿੰਘ ਰੰਧਾਵਾ ਵੱਲੋਂ ਜਿਲਾ ਗੁਰਦਾਸਪੁਰ ਖਾਸਕਰ ਹਲਕਾ ਡੇਰਾ ਬਾਬਾ ਨਾਨਕ ਅਤੇ ਹਲਕਾ ਫਤਿਹਗੜ ਚੂੜੀਆਂ ਦੇ ਬੇਰੁਜਗਾਰ ਨੌਜਵਾਨਾਂ ਨੂੰ ਜੋ ਬਲਕ ਵਿਚ ਨੌਕਰੀਆਂ ਦਿਤੀਆਂ ਸੰਨ ਉਹ ਅੱਜ ਵੀ ਹਲਕੇ ਦੇ ਲੋਕਾਂ ਦੇ ਦਿਲਾਂ ਤੋਂ ਨਹੀਂ ਉਤਰ ਦੀਆਂ ਇਸ ਦੇ ਨਾਲ ਹੀ ਹਲਕਾ ਫਤਿਹਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਵਿਚ ਦਲਿਤ ਭਾਈਚਾਰੇ ਅਤੇ ਮਸੀਹ ਬਿਰਾਦਰੀ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲ‌ਈ ਕੰਮ ਕੀਤੇ ਹਨ ਇਹਨਾਂ ਬਿਰਾਦਰੀਆਂ ਦੇ ਲੋਕਾਂ ਦੇ ਮਨਾਂ ਵਿਚ ਘਰ ਕਰ ਗ‌ਈਆਂ ਹਨ ਟੋਨੀ ਅਤੇ ਮਹਾਜ਼ਨ ਨੇ ਕਿਹਾ ਕਿ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਹਲਕਿਆਂ ਦੇ ਸੂਝਵਾਨ ਵੋਟਰਾਂ ਨੇ ਹੁਣ ਤੋਂ ਹੀ ਮੱਨ ਬਣਾ ਲਿਆ ਹੈ ਕਿ ਰੰਧਾਵਾ ਅਤੇ ਬਾਜਵਾ ਨੂੰ ਵਿਧਾਨ ਸਭਾ ਚੌਣਾ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਗੇ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!