ਪੰਜਾਬ
ਵੈਟਨਰੀ ਹਸਪਤਾਲ ਵਿਚ ਸਿਹਤ ਵਿਭਾਗ ਵੱਲੋਂ ਅੱਜ ਕੋਵਾਸੀਲਡ ਵੈਕਸੀ਼ਨ ਦੀਆਂ 320 ਖੁਰਾਕਾਂ ਲਗਾਈਆਂ ਗਈਆਂ : ਰਜ਼ਨੀ,ਬਲਜੀਤ ਸਿੰਘ
ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਰੋਨਾ ਵੈਕਸੀ਼ਨ ਦੇ ਨੋਡਲ ਅਫ਼ਸਰ ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਮੈਡਮ ਰਜ਼ਨੀ ਅਤੇ ਸਪੋਰਟਸ ਵਿਭਾਗ ਦੇ ਬਲਜੀਤ ਸਿੰਘ ਵੱਲੋਂ ਪਠਾਨਕੋਟ ਦੇ ਵਸਨੀਕਾਂ ਨੂੰ 320 ਖੁਰਾਕਾਂ ਕੋਵਾਸੀਲਡ ਵੈਕਸੀ਼ਨ ਦੀਆਂ ਲਗਾਈਆਂ ਗ ਈਆਂ ਵੈਕਸੀ਼ਨ ਲਗਾਉਣ ਆਏ ਲੋਕਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਜਾਬਤੇ ਵਿਚ ਰਹਿ ਕਿ ਕਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੀ ਵਾਰੀ ਅਨੁਸਾਰ ਕੋਵਾਸੀਲਡ ਵੈਕਸੀ਼ਨ ਲਗਵਾਈ
ਇਸ ਮੌਕੇ ਤੇ ਸੁਖਜਿੰਦਰ ਕੌਰ , ਰਕੇਸ ਕੁਮਾਰ ਸਪੋਰਟਸ ਵਿਭਾਗ ਵਿਜੇ ਕੁਮਾਰ ਆਈ ਟੀ ਆਈ ਵਿਭਾਗ ਰਜ਼ਨੀ ਮੈਡਮ ਬਲਜੀਤ ਸਿੰਘ ਅਤੇ ਅਨੀਤਾ ਆਦਿ ਸਟਾਫ ਹਾਜ਼ਰ ਸੰਨ ਮੀਡੀਆ ਨੂੰ ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ