ਮਨੋਰੰਜਨ
ਕੰਗਨਾ ਭੜਕਾਓ ਬਿਆਨਾਂ ਤੇ ਉਤਰੀ .ਫਿਰ ਬੇਤੁਕਾ ਬਿਆਨ,ਕਿਸਾਨਾਂ ਨੂੰ ਦੱਸਿਆ ਖਾਲਿਸਤਾਨੀ
ਫਿਲਮ ਐਕਟਰੈਸ ਕੰਗਨਾ ਅੱਜ ਕੱਲ ਪੁੱਠੇ ਸਿਧੇ ਬਿਆਨ ਦੇ ਆਪਣੇ ਆਪ ਨੇ ਚਰਚਾ ਰੱਖਣ ਚਾਹੁੰਦੀ ਹੈ , ਅਤੇ ਮਹਾਨ ਬਣਨ ਦੀ ਕੋਸ਼ਿਸ ਕਰ ਰਹੀ ਹੈ।
ਕੰਗਨਾ ਨੇ ਹੁਣ ਕਿਸਾਨਾਂ ਨੂੰ ਖਾਲਿਸਤਾਨੀ ਦੱਸਦੇ ਹੋਏ ਕਿਹਾ ਹੈ ਮੈਂ ਖਾਲਿਸਤਾਨੀ ਖਿਲਾਫ ਲੜੀ ਇਸ ਲਈ ਕਾਫੀ ਸਿੱਖ ਮੇਰੇ ਖਿਲਾਫ ਹੋ ਗਏ ਹੈ ਕੰਗਨਾ ਨੇ ਕਿਹਾ ਕਿ ਮੈਂ ਫਿਲਮ ਇੰਡਸਟਰੀ ਲਈ ਇਮਾਨਦਾਰ ਹਾਂ।ਇਸ ਲਈ ਜ਼ਿਆਦਾਤਰ ਮੇਰੇ ਖਿਲਾਫ ਹਨ। ਮੈਂ ਰਾਖਵਾਂਕਰਨ ਦਾ ਵਿਰੋਧ ਕੀਤਾ ਇਸ ਲਈ ਹਿੰਦੂ ਮੇਰੇ ਖਿਲਾਫ ਹਨ। ਕਰਨੀ ਸੈਨਾ, ਰਾਜਪੂਤ , ਮੁਸਲਿਮ ਮੈਨੂੰ ਨਫਰਤ ਕਰਦੇ ਹਨ।
ਕੰਗਨਾ ਨੇ ਕਿਸਾਨਾਂ ਨੂੰ ਖਾਲਿਸਤਾਨੀ ਦੱਸਦੇ ਹੋਏ ਕਿਹਾ ਮੈਂ ਖਾਲਿਸਤਾਨੀਆਂ ਖ਼ਿਲਾਫ਼ ਲੜੀ, ਸਿੱਖ ਮੇਰੇ ਖਿਲਾਫ ਹੋ ਗਏ। , ਮੇਰੇ ਚਾਹੁਣ ਵਾਲੇ ਦੱਸਦੇ ਹਨ ਕੋਈ ਰਾਜਨੀਤਕ ਪਾਰਟੀ ਮੈਨੂੰ ਪਸੰਦ ਨਹੀਂ ਕਰਦੀ। ਮੈਂ ਕਿਉਂ ਅਜਿਹਾ ਕਰਦੀ ਹਾਂ। ਇਸ ਪਿੱਛੇ ਮੇਰੀ ਜ਼ਮੀਰ ਹੈ।