ਪੰਜਾਬ
ਸਿੰਘੁ ਬਾਰਡਰ ਤੇ ਖੁਸ਼ੀ ਦਾ ਮਾਹੌਲ : ਕਿਸਾਨਾਂ ਦੀ 11 ਦਸੰਬਰ ਨੂੰ ਹੋਵੇਗੀ ਵਾਪਸੀ
378 ਦਿਨ ਦੇ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀ 11 ਦਸੰਬਰ ਤੋਂ ਘਰ ਵਾਪਸੀ ਹੋਵੇਗੀ ਕਿਸਾਨਾਂ ਦਾ ਅੰਦੋਲਨ ਜਿੱਤ ਹਾਸਲ ਕਰਕੇ ਵਾਪਸ ਆ ਰਿਹਾ ਹੈ ਕੇਂਦਰ ਸਰਕਾਰ ਵਲੋਂ ਅਧਿਕਾਰਕ ਤੋਰ ਤੇ ਪ੍ਰਸਤਾਵ ਅੱਜ ਕਿਸਾਨਾਂ ਨੂੰ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ 11 ਦਸੰਬਰ ਤੋਂ ਵਾਪਸੀ ਦਾ ਫੈਸਲਾ ਲਿਆ ਹੈ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਵੱਡੀ ਜਿੱਤ ਹਾਸਲ ਕਰਕੇ ਜਾ ਰਹੇ ਹਾਂ ਰਾਜੇਵਾਲ ਨੇ ਨਾਲ ਹੀ
ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ
ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਰਾਜੇਵਾਲ ਨੇ ਕਿਹਾ ਕਿ ਅੱਗੇ ਤੋਂ ਐਸ ਕੇ ਐਮ ਅਜੇਹੀ ਸੰਸਥਾ ਖੜੀ ਹੋ ਗਈ ਹੈ ਜੋ ਅੱਗੇ ਤੋਂ ਵੀ ਲੜਾਈ ਲੜਦੀ ਰਹੇਗੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸੰਘਰਸ਼ ਮੁਲਤਵੀ ਕਰਕੇ ਘਰੇ ਜਾ ਰਹੇ ਹਾਂ
ਕੇਂਦਰ ਸਰਕਾਰ ਵਲੋਂ ਭੇਜਿਆ ਗਿਆ ਪ੍ਰਸਤਾਵ